Nojoto: Largest Storytelling Platform

ਅਸੀਂ ਲਿਖੀ ਆ ਹੱਡ ਬੀਤੀ ਆ ਕੀਹਨੇ ਸਾਡੇ ਨਾਲ ਕੀ ਕੀਤੀਆਂ ਸੱ

ਅਸੀਂ ਲਿਖੀ ਆ ਹੱਡ ਬੀਤੀ ਆ
ਕੀਹਨੇ ਸਾਡੇ ਨਾਲ ਕੀ ਕੀਤੀਆਂ
ਸੱਜਣਾਂ ਪਿਆਰ ਏਨਾ ਸੀ 
ਦਿਲ ਚ ਕਿਸੇ ਨੇ ਦਿਖਾਇਆ ਨੀ ਹੋਣਾ
ਜਿਨਾਂ ਅਸੀਂ ਦਰਦ ਹੰਡਾਇਆ 
ਕਿਸੇ ਨੇ ਹੰਡਾਇਆ ਨੀ ਹੋਣਾ..
Simar

©Gursimran singh Dd
ਅਸੀਂ ਲਿਖੀ ਆ ਹੱਡ ਬੀਤੀ ਆ
ਕੀਹਨੇ ਸਾਡੇ ਨਾਲ ਕੀ ਕੀਤੀਆਂ
ਸੱਜਣਾਂ ਪਿਆਰ ਏਨਾ ਸੀ 
ਦਿਲ ਚ ਕਿਸੇ ਨੇ ਦਿਖਾਇਆ ਨੀ ਹੋਣਾ
ਜਿਨਾਂ ਅਸੀਂ ਦਰਦ ਹੰਡਾਇਆ 
ਕਿਸੇ ਨੇ ਹੰਡਾਇਆ ਨੀ ਹੋਣਾ..
Simar

©Gursimran singh Dd

Dd