Nojoto: Largest Storytelling Platform

ਲਿਖਤਾਂ ਦੇ ਵਿੱਚ ਬਿਆਨ ਤੈਨੂੰ ਹੀ ਕਰਦੇ ਆਂ,, ਜ਼ੁਬਾਨੋ ਭਾਵੇ

ਲਿਖਤਾਂ ਦੇ ਵਿੱਚ ਬਿਆਨ ਤੈਨੂੰ ਹੀ ਕਰਦੇ ਆਂ,,
ਜ਼ੁਬਾਨੋ ਭਾਵੇਂ ਕਦੇ ਵੀ ਕੁਝ ਵੀ ਕਹਿ ਨਾ ਸਕੇ..
ਦੂਰੋਂ-ਦੂਰੋਂ ਦੀਦਾਰ ਤੇਰਾ ਹੀ ਹੁੰਦਾ ਸੀ,,
ਨਾਲ ਤੇਰੇ ਆ ਅਸੀਂ ਕਦੇ ਵੀ ਬੇਹ ਨਾ ਸਕੇ..
ਉਦਾਸ ਜਹੀ ਤੂੰ ਅੱਖਾਂ ਸਾਵੇਂ ਜਦ ਕਦੇ ਵੀ ਹੁੰਦੀ ਸੀ,,
ਰੱਖ ਦਿਲ ਚ ਖ਼ਾਮੋਸ਼ੀ ਪੀੜ ਸਹਿ ਨਾ ਸਕੇ..
ਧੜਕਣ ਸਾਡੇ ਦਿਲ ਦੀ ਤੈਨੂੰ FEEL ਵੀ ਹੋਈ ਨਾ,,
ਪਰ ਤੇਰੇ ਪ੍ਰਸ਼ਾਵੇ ਤੋਂ ਦੂਰ ਅਸੀਂ ਰਹਿ ਨਾ ਸਕੇ..
ਅੱਜ ਵੀ ਲੋਕ ਪੁੱਛਣ BEHIND ਕੌਣ ਲਿਖਤਾਂ ਦੇ,,
ਖੋਲ ਬੁਲੀਆਂ ਕਦੇ ਵੀ ਤੇਰਾ ਨਾਂ ਲੈ ਨਾ ਸਕੇ।।
                         #JOHNY🖋️

©Johny #yaar_forever #JOHNY🖋️ 
#One_sided_love #college #School #life #najoto #insta #jawahar_johny_insta #top  Mani Kalia suman kadvasra Kumari Rinu Varsha Namita Nisha

johny6179061309789

Johny

New Creator