Nojoto: Largest Storytelling Platform

ਕੇਂਦਰ ਨੇ ਆਰਡੀਨੈਂਸ ਕਰਤੇ ਪਾਸ ਧਰਨੇ ਲਗਾਉਣ ਲਈ ਚੁੱਕ ਕੇ ਝ

ਕੇਂਦਰ ਨੇ ਆਰਡੀਨੈਂਸ ਕਰਤੇ ਪਾਸ
ਧਰਨੇ ਲਗਾਉਣ ਲਈ ਚੁੱਕ ਕੇ ਝੰਡੇ
ਸੜਕਾਂ ਤੇ ਉਤਰ ਆਏ ਆ ਕਿਸਾਨ
ਮੀਡੀਆ ਹੋ ਗਿਆ ਵਿਕਾਊ
ਕਰਦਾ ਨਹੀਂ ਸਰਕਾਰਾਂ ਨੂੰ ਸਵਾਲ
ਕਹਿੰਦੇ ਮੰਡੀ ਬੋਰਡ ਨੂੰ ਤੋੜ ਦੇਵਾਂਗੇ
ਜਮੀਨਾਂ ਨੂੰ ਖੋ ਲਵਾਂ ਗਏ
ਵੱਡੇ ਵੱਡੇ ਫਾਰਮ ਬਾਣਾ ਕੇ
ਅੰਡਾਨੀ ਤੇ ਅੰਬਾਨੀ ਨੂੰ ਦੇਣਗੇ 
ਜਮੀਨ ਸਾਡੀ ਮਾਂ ਹੁੰਦੀ ਆ 
ਇਹ ਸਾਡੀਆਂ ਮਾਵਾਂ ਨੂੰ 
ਸਾਡੇ ਕੋਲੋ ਖੋਹਣ ਨੂੰ ਫ਼ਿਰਦੇ ਆ 
ਜੱਟਾ ਤੇਰੀਆਂ ਜੜ੍ਹਾਂ ਵਿੱਚ ਤੇਲ 
ਪਾਉਣ ਫਿਰਦੇ ਆ 
ਮੋਟਰਾਂ ਦੇ ਬਿਲ ਵੀ ਲਾਉਣ 
ਨੂੰ ਫਿਰਦੇ ਆ 
ਖੇਤੀਬਾੜੀ ਸਾਡੇ ਕੋਲੋ ਖੋਹਣ 
ਨੂੰ ਫ਼ਿਰਦੇ ਆ 
ਕਿਸਾਨਾਂ ਨੂੰ ਦੇਸ਼ ਵਿੱਚੋਂ ਮਿਟਾਉਣ 
ਨੂੰ ਫ਼ਿਰਦੇ ਆ 
ਫਿਰਦੇ ਤਾਂ ਬੜੇ ਚਿਰ ਦੇ ਆ 
ਬਸ ਹੁਣ ਅਪਣੇ ਕੋਲੋਂ ਸਭ ਕੁਝ 
ਖੋਹਣ ਨੂੰ ਫ਼ਿਰਦੇ ਆ 
#kissanunionzindabad 🙏

 #kissanunionzindabad #kissan #pb31 #punjab #kulbirmaan
ਕੇਂਦਰ ਨੇ ਆਰਡੀਨੈਂਸ ਕਰਤੇ ਪਾਸ
ਧਰਨੇ ਲਗਾਉਣ ਲਈ ਚੁੱਕ ਕੇ ਝੰਡੇ
ਸੜਕਾਂ ਤੇ ਉਤਰ ਆਏ ਆ ਕਿਸਾਨ
ਮੀਡੀਆ ਹੋ ਗਿਆ ਵਿਕਾਊ
ਕਰਦਾ ਨਹੀਂ ਸਰਕਾਰਾਂ ਨੂੰ ਸਵਾਲ
ਕਹਿੰਦੇ ਮੰਡੀ ਬੋਰਡ ਨੂੰ ਤੋੜ ਦੇਵਾਂਗੇ
ਜਮੀਨਾਂ ਨੂੰ ਖੋ ਲਵਾਂ ਗਏ
ਵੱਡੇ ਵੱਡੇ ਫਾਰਮ ਬਾਣਾ ਕੇ
ਅੰਡਾਨੀ ਤੇ ਅੰਬਾਨੀ ਨੂੰ ਦੇਣਗੇ 
ਜਮੀਨ ਸਾਡੀ ਮਾਂ ਹੁੰਦੀ ਆ 
ਇਹ ਸਾਡੀਆਂ ਮਾਵਾਂ ਨੂੰ 
ਸਾਡੇ ਕੋਲੋ ਖੋਹਣ ਨੂੰ ਫ਼ਿਰਦੇ ਆ 
ਜੱਟਾ ਤੇਰੀਆਂ ਜੜ੍ਹਾਂ ਵਿੱਚ ਤੇਲ 
ਪਾਉਣ ਫਿਰਦੇ ਆ 
ਮੋਟਰਾਂ ਦੇ ਬਿਲ ਵੀ ਲਾਉਣ 
ਨੂੰ ਫਿਰਦੇ ਆ 
ਖੇਤੀਬਾੜੀ ਸਾਡੇ ਕੋਲੋ ਖੋਹਣ 
ਨੂੰ ਫ਼ਿਰਦੇ ਆ 
ਕਿਸਾਨਾਂ ਨੂੰ ਦੇਸ਼ ਵਿੱਚੋਂ ਮਿਟਾਉਣ 
ਨੂੰ ਫ਼ਿਰਦੇ ਆ 
ਫਿਰਦੇ ਤਾਂ ਬੜੇ ਚਿਰ ਦੇ ਆ 
ਬਸ ਹੁਣ ਅਪਣੇ ਕੋਲੋਂ ਸਭ ਕੁਝ 
ਖੋਹਣ ਨੂੰ ਫ਼ਿਰਦੇ ਆ 
#kissanunionzindabad 🙏

 #kissanunionzindabad #kissan #pb31 #punjab #kulbirmaan
kulbirmaan5008

Kulbir MaAn

New Creator