Nojoto: Largest Storytelling Platform

ਹੌਂਸਲਾ ਜਿੰਦਗੀ ਦੀ ਬੇੜੀ ਦੇ ਮਲਾਹ ਵਾ ਅਸੀ... ਤੇ ੲਿਸ ਬੇ

ਹੌਂਸਲਾ
 ਜਿੰਦਗੀ ਦੀ ਬੇੜੀ ਦੇ ਮਲਾਹ ਵਾ ਅਸੀ... ਤੇ ੲਿਸ ਬੇੜੀ ਨੂੰ ਸਮੁੰਦਰ ਦੀਆਂ ਛੱਲਾਂ ਵਰਗੀਆਂ ਮੁਸ਼ਕਿਲਾਂ ਨੇ ਘੇਰ ਰੱਖਿਆ ਵਾ ...... ਇਸ ਸਮੁੰਦਰ ਦੀਆਂ ਛੱਲਾਂ ਨੂੰ ਚੀਰ ਕੇ ਅਤੇ ਮੁਸ਼ਕਿਲਾਂ ਨੂੰ ਕੱਟ ਕੇ ਮੰਜਿਲ ਨੂੰ ਸਰ ਕਰ ਲੈਣਾ ........ ਬਸ ਇਹੀ ਅਾ ਅਸਲ ਜਿੰਦਗੀ ਦੀ ਬੇੜੀ ਦੇ ਮਲਾਹ ਦੇ ਹੌਂਸਲੇ ਦੀ ਪਰਖ - ਪ੍ਰੀਤ ਬਾਜਵਾ ਹੌਂਸਲਾ ਤੇ ਮੁਸਕਰਾਹਟ ਹਰ ਅਸੰਭਵ ਚੀਜ਼ ਨੂੰ ਵੀ ਸੰਭਵ ਕਰ ਦਿੰਦੇ 😊😊😊

preetbajwa5913

Preet Bajwa

New Creator

ਹੌਂਸਲਾ ਤੇ ਮੁਸਕਰਾਹਟ ਹਰ ਅਸੰਭਵ ਚੀਜ਼ ਨੂੰ ਵੀ ਸੰਭਵ ਕਰ ਦਿੰਦੇ 😊😊😊