Nojoto: Largest Storytelling Platform

ਹੁਸਨ ਜਵਾਨੀ ਵੇ, ਸੱਧਰਾਂ ਨੇ ਪ੍ਰੀਤ ਦੀਆਂ , ਮੈ |

Nojoto 

ਹੁਸਨ ਜਵਾਨੀ ਵੇ, 
ਸੱਧਰਾਂ ਨੇ ਪ੍ਰੀਤ ਦੀਆਂ ,
ਮੈਂ ਤੁੱਕਾਂ ਬਣਨਾ ਚਾਹੁੰਦੀ, 
ਮਿਸ਼ਾਲਾ ਤੇਰੇ ਗੀਤ ਦੀਆਂ।

ਰੱਬ ਨੂੰ ਕਰਾਂ ਅਰਦਾਸਾਂ ,
ਖੈਰਾਂ ਪਾ ਮਨਪ੍ਰੀਤ ਦੀਆਂ
ਦਿਨੇ ਤਾਂ ਦੇਖ ਕੇ ਕੱਟ ਲੈਨੀ,
ਰਾਤਾਂ  ਨੀ ਬੀਤ ਦੀਆਂ,

ਕੱਦ ਸਮਝੇਂਗਾ , ਜ਼ਜ਼ਬਾਤਾਂ ਨੂੰ,
ਲਾਡੋ ਆਪਣੀ ਦੀਆਂ ਬਾਤਾਂ ਨੂੰ,
ਵੇ ਮੈਂ ਸਾਥ ਹਾਂ ਮੰਗਦੀ ਉਮਰਾਂ ਦਾ,
ਤੂੰ ਦਿਲ ਦੀ ਕੁੰਡੀ ਖੋਲ੍ਹੇ ਨਾ।

ਰਾਤੀ ਚੰਨ ਨਾਲ ਗੱਲਾਂ ਕਰੀਏ,
ਤਾਰਾ ਕੋਈ ਬੋਲੇ ਨਾਂ,........
...............................

©manpreet mishal
  #my__saayari #Self #L♥️ve #lyrics
Nojoto 

ਹੁਸਨ ਜਵਾਨੀ ਵੇ, 
ਸੱਧਰਾਂ ਨੇ ਪ੍ਰੀਤ ਦੀਆਂ ,
ਮੈਂ ਤੁੱਕਾਂ ਬਣਨਾ ਚਾਹੁੰਦੀ, 
ਮਿਸ਼ਾਲਾ ਤੇਰੇ ਗੀਤ ਦੀਆਂ।

ਰੱਬ ਨੂੰ ਕਰਾਂ ਅਰਦਾਸਾਂ ,
ਖੈਰਾਂ ਪਾ ਮਨਪ੍ਰੀਤ ਦੀਆਂ
ਦਿਨੇ ਤਾਂ ਦੇਖ ਕੇ ਕੱਟ ਲੈਨੀ,
ਰਾਤਾਂ  ਨੀ ਬੀਤ ਦੀਆਂ,

ਕੱਦ ਸਮਝੇਂਗਾ , ਜ਼ਜ਼ਬਾਤਾਂ ਨੂੰ,
ਲਾਡੋ ਆਪਣੀ ਦੀਆਂ ਬਾਤਾਂ ਨੂੰ,
ਵੇ ਮੈਂ ਸਾਥ ਹਾਂ ਮੰਗਦੀ ਉਮਰਾਂ ਦਾ,
ਤੂੰ ਦਿਲ ਦੀ ਕੁੰਡੀ ਖੋਲ੍ਹੇ ਨਾ।

ਰਾਤੀ ਚੰਨ ਨਾਲ ਗੱਲਾਂ ਕਰੀਏ,
ਤਾਰਾ ਕੋਈ ਬੋਲੇ ਨਾਂ,........
...............................

©manpreet mishal
  #my__saayari #Self #L♥️ve #lyrics