Nojoto: Largest Storytelling Platform

ਮਨੋ ਮਨ ਰਹੇ ਇਕ ਵਹਿਮ ਜਿਹਾ ਪਲਦਾ ਛੱਡ ਮੇਰਾ ਖਹਿੜਾ ਯਾਰੋ ਉ

ਮਨੋ ਮਨ ਰਹੇ ਇਕ ਵਹਿਮ ਜਿਹਾ ਪਲਦਾ
ਛੱਡ ਮੇਰਾ ਖਹਿੜਾ ਯਾਰੋ ਉਹਦਾ ਕਿਵੇਂ ਸਰਦਾ
ਮਿਲ ਗਿਆ ਹੋਣਾ ਕੋਈ ਮੈਥੋਂ ਵੱਧ ਚਾਹੁਣ ਵਾਲਾ
ਜਿਹਦੇ ਪਿੱਛੇ ਛੱਡ ਗਈ ਐ ਉਹ ਸਾਨੂੰ ਮਰਦਾ #achieve #ਵਹਿਮ
ਮਨੋ ਮਨ ਰਹੇ ਇਕ ਵਹਿਮ ਜਿਹਾ ਪਲਦਾ
ਛੱਡ ਮੇਰਾ ਖਹਿੜਾ ਯਾਰੋ ਉਹਦਾ ਕਿਵੇਂ ਸਰਦਾ
ਮਿਲ ਗਿਆ ਹੋਣਾ ਕੋਈ ਮੈਥੋਂ ਵੱਧ ਚਾਹੁਣ ਵਾਲਾ
ਜਿਹਦੇ ਪਿੱਛੇ ਛੱਡ ਗਈ ਐ ਉਹ ਸਾਨੂੰ ਮਰਦਾ #achieve #ਵਹਿਮ