ਤੇਰੀ ਅੱਖੀਆਂ ਵਿੱਚ ਜੋ ਸੁਪਨੇ ਨੇ,, ਹਰ ਵਾਰ ਪਗਾਉਣ ਲਈ ਮੈਂ ਹੋਵਾਂ.. ਤੇਰੀ ਜੁਲਫ਼ਾਂ ਦੀਆਂ ਜੋ ਰੁਖੀਆ ਨੇ,, ਹਰ ਵਾਰ ਸੁਲਝਾਉਣ ਲਈ ਮੈਂ ਹੋਵਾਂ... ਜਿਹੜੀ ਭਾਲ ਹੈ ਤੈਨੂੰ ਮਹੋਬਤ ਦੀ,, ਸਾਰਾ ਪਿਆਰ ਜਤਾਉਣ ਲਈ ਮੈਂ ਹੋਵਾਂ... ਰਖ ਸੀਨੇ ਤੇਰੇ ਸਿਰ ਨੂੰ,, ਹਰ ਵਾਰ ਸਵਾਉਣ ਲਈ ਮੈਂ ਹੋਵਾਂ... ਤੂੰ ਇਦਾਂ ਹੀ ਮੇਰੇ ਨਾਲ ਰੁਸਦੀ ਰਵੇਂ,, ਤੇ ਹਰ ਵਾਰ ਮਨਾਉਣ ਲਈ ਮੈਂ ਹੋਵਾਂ.. #JOHNY🖋️ #yaar_forever #johny #love_failure #romantic MOOSTFA Suman Zaniyan Pranshi Singh suman_kadvasra Babita