Nojoto: Largest Storytelling Platform

ਫੁੱਲਾਂ ਵਰਗਾ ਪੰਜਾਬ ਸੀ ਮੇਰਾ ਹੁਣ ਹਥਿਆਰਾਂ ਦੀ ਵਾਸ਼ਨਾ ਆ

ਫੁੱਲਾਂ ਵਰਗਾ ਪੰਜਾਬ ਸੀ ਮੇਰਾ 
ਹੁਣ ਹਥਿਆਰਾਂ ਦੀ ਵਾਸ਼ਨਾ ਆਵੇ
 ਪੈਰ ਪੈਰ ਤੇ ਖ਼ੂਨੀ ਫਿਰਦੇ
 ਮਾਂ ਹੁਣ ਕਿੱਥੇ ਲਾਲ ਲੁਕਾਵੇ
 ਜਿਉਂਦੇ ਜੀ ਜੰਝ ਚੜ੍ਹਨੋਂ ਰਹਿ ਗਈ
 ਭੈਣ ਲਾਸ਼ ਨੂੰ ਸਿਹਰਾ ਲਾਵੇ
 ਸੀ ਪੁੱਤ ਦਾ ਹੌਂਸਲਾ ਰੱਬ ਦੇ ਵਰਗਾ
 ਪਿਓ ਹੁਣ ਕੰਧ ਨਾ ਢਾਸਣਾ ਲਾਵੇ
 ਨੌਜਵਾਨਾਂ ਨੂੰ ਨਜ਼ਰ ਹੈ ਲੱਗੀ
 ਕੋਈ ਮਿਰਚਾਂ ਵਾਰ ਚੁੱਲ੍ਹੇ ਵਿਚ ਪਾਵੇ

©jittu sekhon My Punjab was like a flower. Now my lust for weapons should come, my feet and my feet are bloody. Now where should I hide the red. My sister, who was left alive, was left to climb. The son's courage was like God. Father, don't break the wall.  Put the peppers in the oven
#Path

jaspreetsekhon6367

jittu sekhon

New Creator
streak icon1