Nojoto: Largest Storytelling Platform

ਭਾਵੇਂ ਚੱਲੇ TREND HIGHLIGHTED ਪੋਂਨੀਆਂ ਦਾ,, ਪਰ ਤਾਂਵੀ

ਭਾਵੇਂ ਚੱਲੇ TREND HIGHLIGHTED ਪੋਂਨੀਆਂ ਦਾ,,
ਪਰ ਤਾਂਵੀ ਵਾਲ ਗੁੱਤਾਂ ਨਾ ਸਜਾਉਂਦੀਆਂ ਦੇਖੀਆਂ ਮੈਂ....
ਜੋ ਪਾ ਵਦੇਸ਼ੀ ਬਾਣੇ ਰਹਿੰਦੀਆਂ ਗੱਡੀਆਂ ਚ,, 
ਉਹਨਾਂ ਸੂਟਾਂ ਦੇ ਵਿੱਚ ਮਾਂਤਾਂ ਪਾਉਂਦੀਆਂ ਦੇਖੀਆਂ ਮੈਂ....
ਰੱਖ ਹੌਸਲੇ ਵਕ਼ਤ ਨੂੰ ਪਿੱਛੇ ਛੱਡਣ ਜੋ,,
ਬਾਪੂਆਂ ਦੇ ਸਿਰ ਤਾਜ ਸਜਾਉਂਦੀਆਂ ਦੇਖੀਆਂ ਮੈਂ...
ਕੁੱਝ ਧੀਆਂ ਬੇਖੌਫ਼ ਰਹਿਣ ਜੋ ਦੁਨੀਆਂ ਤੋਂ,, 
ਪੁੱਤਾਂ ਦੇ ਕਿਰਦਾਰ ਨਿਬਾਉਂਦੀਆਂ ਦੇਖੀਆਂ ਮੈਂ।।
                                #JOHNY🖋️

©Johny #yaar_forever 
#JOHNY🖋️ 
#insta_johny_jawahar
#someonestrong #Standing #Strenght #ethics #Social 

#Books