Freedom ਅਸੀ ਮਾਲਕ ਬਾਗੀ ਸੋਚਾ ਦੇ "ਤੂੰ" ਕੈਦੀ ਜ਼ੰਜ਼ੀਰਾ ਦੀ। ਅਸੀ ਬਹਾਇਐ ਪਸੀਨਾ ਵਿਚ ਖੇਤਾਂ ਦੇ ਤੇ ਤੂੰ ਅਮਾਨਤ ਅਮੀਰਾਂ ਦੀ । ਅਸੀਂ ਮਾਲਕ ਬਾਗੀ ਸੋਚਾਂ ਦੇ,,,,,,, ਸਾਡੇ ਹਿਸੇ ਆਈਆਂ ਇਕੱਠ ਅਜਾਬਾ ਦਾ । ਤੇ ਉਤੋ ਨਖਰਾ ਭਾਰੋ ਜਨਾਬਾ ਦਾ। ਛਡ ਕੋੜੇ ਨਾ ਛੇੜ ਗਲ "ਐਵੇਂ" ਪੱਥਰ ਦਿਲ ਦਿਲਗੀਰਾ ਦੀ। ਅਸੀਂ ਮਾਲਕ ਬਾਗੀ ਸੋਚਾ ਦਾ "ਤੂੰ" ਕੈਦੀ ਜ਼ੰਜੀਰਾਂ ਦੀ,, ©Adv..A.S Koura #ਬਾਗੀ #Freedom