Nojoto: Largest Storytelling Platform

"ਮੈਂ" ਆਪਣਾ ਆਪ ਭੁੱਲਾ ਬੈਠਾ ਹਾਂ ਜਿਹਦੇ ਲਈ ਉਹਨੂੰ ਤਾਂ ਮੈ

"ਮੈਂ" ਆਪਣਾ ਆਪ ਭੁੱਲਾ ਬੈਠਾ ਹਾਂ ਜਿਹਦੇ ਲਈ
ਉਹਨੂੰ ਤਾਂ ਮੈਂ ਹੁਣ ਯਾਦ ਵੀ ਨਹੀਂ,

ਉਹਦੇ ਵਰਗਾ "ਜਿੰਦਗੀ" ਵਿੱਚ ਨਾ ਕੋਈ ਪਹਿਲਾਂ ਸੀ, ਉਹਦੇ ਵਰਗਾ ਆਉਣ ਉਸਤੋਂ ਬਾਅਦ ਵੀ ਨਹੀਂ,

ਮੰਗਾਂ ਖੁਸ਼ੀਆਂ ਮੈਂ, "ਰੱਬ" ਕੋਲੋਂ ਉਹਦੇ ਲਈ
ਉਹਨੂੰ ਮੰਗ ਲਵਾਂ ਏਨੀ ਮੇਰੀ ਔਕਾਤ ਨਹੀਂ,
ਮੈਂ" ਆਪਣਾ ਆਪ ਭੁੱਲਾ ਬੈਠਾ ਹਾਂ ਜਿਹਦੇ ਲਈ
ਉਹਨੂੰ ਤਾਂ ਮੈਂ ਹੁਣ ਯਾਦ ਵੀ ਨਹੀਂ।

✍...ਨਵ pooja negi# Lucifer..👑 devinder singh chahal

navjot4395292438789

navjot

Bronze Star
New Creator