Nojoto: Largest Storytelling Platform

ਆਪ ਜੀ ਬਾਰੇ ਕੀ ਕਹਾਂ ਮੈਂ," ਸੱਚੀ ਲਫਜ਼ਾਂ ਦੀ ਮੈਨੂੰ ਘਾਟ

ਆਪ ਜੀ ਬਾਰੇ ਕੀ ਕਹਾਂ ਮੈਂ," ਸੱਚੀ ਲਫਜ਼ਾਂ ਦੀ ਮੈਨੂੰ ਘਾਟ ਜਹੀ ਪੇ ਗਈ
ਰੱਬ ਤੱਕਿਆ ਅਸੀਂ ਆਪ ਦੇ ਵਿੱਚ," ਜਦ ਏਹ ਮੁਲਾਕਾਤ ਜਹੀ ਹੋ ਗਈ
ਸਭ ਲਈ ਮਸੀਹਾ ਬਣ ਕੇ ਖੜ੍ਹ ਜਾਵੇ ,"ਵੈਰੀਆਂ ਲਈ ਦਿਨ ਤੋਂ ਰਾਤ ਜਹੀ ਹੋ ਗਈ

©Baljit Singh Mahla proud