Nojoto: Largest Storytelling Platform

ਜਿਹੜਾ ਕਦਰ ਨੀ ਕਰ ਸਕਦਾ ਤੇਰੀ , ਉਹ ਸੱਤ ਜਨਮਾ ਤੱਕ ਕਿੱਥੇ

ਜਿਹੜਾ ਕਦਰ ਨੀ ਕਰ ਸਕਦਾ ਤੇਰੀ , 
ਉਹ ਸੱਤ ਜਨਮਾ ਤੱਕ ਕਿੱਥੇ ਨਿਭਾਵੇਗਾ।

ਸ਼ਡ ਅਜਿਹੇ ਲੋਕਾਂ ਨੂੰ ਸੱਜਣਾ
ਜੇ ਰੱਬ ਨੇ ਚਾਹਿਆ ,
ਤਾਂ ਕਿਸੇ ਚੰਗੇ ਹਮਸਫ਼ਰ ਨਾਲ ਜਰੂਰ ਮਿਲਾਵੇਗਾ। 

        ✍ ਤੇਰਾ ਵਿਸ਼ਾਲ #Hmsafar
ਜਿਹੜਾ ਕਦਰ ਨੀ ਕਰ ਸਕਦਾ ਤੇਰੀ , 
ਉਹ ਸੱਤ ਜਨਮਾ ਤੱਕ ਕਿੱਥੇ ਨਿਭਾਵੇਗਾ।

ਸ਼ਡ ਅਜਿਹੇ ਲੋਕਾਂ ਨੂੰ ਸੱਜਣਾ
ਜੇ ਰੱਬ ਨੇ ਚਾਹਿਆ ,
ਤਾਂ ਕਿਸੇ ਚੰਗੇ ਹਮਸਫ਼ਰ ਨਾਲ ਜਰੂਰ ਮਿਲਾਵੇਗਾ। 

        ✍ ਤੇਰਾ ਵਿਸ਼ਾਲ #Hmsafar