Nojoto: Largest Storytelling Platform

ਆਪਣੇ ਆਪਣਿਆਂ ਨੂੰ ਮਾਰਦੇ ਵੇਖੇ ਯਾਰ ਯਾਰ ਤੋ ਖਾਂਦੇ ਖਾਰ ਵੇ

ਆਪਣੇ ਆਪਣਿਆਂ ਨੂੰ ਮਾਰਦੇ ਵੇਖੇ
ਯਾਰ ਯਾਰ ਤੋ ਖਾਂਦੇ ਖਾਰ ਵੇਖੇ
ਹੱਥਾਂ ਨੂੰ ਹੱਥ ਖਾਂਦੇ ਵੇਖੇ 
ਵੇਖ ਤਰੱਕੀ ਆਪਣੇ ਹੀ ਦੁਖੀ ਹੁੰਦੇ ਵੇਖੇ
#ਬਾਠ

©Harman #ਦੁਨੀਆਦਾਰੀ
ਆਪਣੇ ਆਪਣਿਆਂ ਨੂੰ ਮਾਰਦੇ ਵੇਖੇ
ਯਾਰ ਯਾਰ ਤੋ ਖਾਂਦੇ ਖਾਰ ਵੇਖੇ
ਹੱਥਾਂ ਨੂੰ ਹੱਥ ਖਾਂਦੇ ਵੇਖੇ 
ਵੇਖ ਤਰੱਕੀ ਆਪਣੇ ਹੀ ਦੁਖੀ ਹੁੰਦੇ ਵੇਖੇ
#ਬਾਠ

©Harman #ਦੁਨੀਆਦਾਰੀ
harman7676377587110

Harman

New Creator

#ਦੁਨੀਆਦਾਰੀ #ਸ਼ਾਇਰੀ #ਬਾਠ