Nojoto: Largest Storytelling Platform

ਰਾਤੀਂ ਸੌਣ ਤੋਂ ਪਹਿਲਾਂ ਸਵੇਰੇ ਉੱਠਣ ਤੋਂ ਬਾਅਦ ਦਿਲ ਨੂੰ ਘ

ਰਾਤੀਂ ਸੌਣ ਤੋਂ ਪਹਿਲਾਂ ਸਵੇਰੇ ਉੱਠਣ ਤੋਂ ਬਾਅਦ
ਦਿਲ ਨੂੰ ਘੇਰਾ ਪਾਉਂਦੀਆਂ ਨੇ..!!
ਕੀ ਕਰੀਏ ਸੱਜਣਾ ਦੱਸ ਸਾਨੂੰ
ਸਾਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ🫠..!!

©brar saab
  #Women #rat Sohan to #pehla rat uttan to bad #ki Rukh #khil #jave
amartpal2811

brar saab

New Creator

#Women #Rat Sohan to #Pehla rat uttan to bad ki Rukh #Khil #Jave #ਸ਼ਾਇਰੀ

283 Views