Nojoto: Largest Storytelling Platform

ਕਿੰਨੇ ਗੱਭਰੂ ਨੇ ਟੱਲੀ ਕੀਤੇ ਨਸ਼ੀਲੀਆਂ ਨੇ,

ਕਿੰਨੇ ਗੱਭਰੂ ਨੇ ਟੱਲੀ ਕੀਤੇ ਨਸ਼ੀਲੀਆਂ ਨੇ,
                   ਸੂਰਮਾਂ ਤੇਰੇ ਨੈਣਾਂ ਦਾ,
ਗਸ਼ ਖਾ ਕੇ ਜੋ ਡਿੱਗੇ ਕਿਸੇ ਤੋਂ ਸਾਂਭੇ ਗਏ ਨਾ,
ਲੱਭਣ ਵੱਟਾਂ ਉੱਤੇ ਪਏ ਨਿਸ਼ਾਨ ਤੇਰੇ ਪੈੜਾਂ ਦਾ।

ਮੋਟਰਾਂ ਦੇ ਪਾਣੀ ਆਉਂਦੇ ਤੂਤਾਂ ਵਾਲੇ ਖੂਹਾਂ ਤੋਂ,
ਭਿੱਜ ਗਏ ਨੱਕੇ ਲਾਗੇ ਪੌਂਚੇ ਸਵਾਏ ਕਾਹਤੋਂ ਭੀੜੇ ਤੂੰ,
ਲਿਬੜੇ ਪਜਾਮੇ ਵੀ ਖੜ ਜਾਂਦੇ ਝਲਕ ਤੱਕਣ ਨੂੰ,
ਝਾਂਜਰਾਂ ਦੀ ਛਣਛਣ ਆਵੇ ਤ੍ਰਿੰਝਣਾਂ ਦੇ ਵਿਹੜੇ ਤੋਂ।

---
ਬਾਜ
 #ਸੋਹਣਾ ਲਗਦਾ ਏ ਤੇਰਾ ਨਖਰਾ ਸੋਹਣੀਏ,
ਚੰਨ ਤਾਰਿਆਂ ਦੇ ਵਿੱਚ ਗੱਲ ਬਾਤ ਕੋਈ ਨਾ,
ਸੋਹਣਾ ਲੱਗੇ #ਬਾਜ ਨੂੰ ਤੇਰਾ ਸੰਗਣਾ ਮਿੱਠੀਏ,
ਗੁੜ ਸ਼ੱਕਰ ਦੇ ਵਿੱਚ ਐਨੀ ਮਿਠਾਸ ਕੋਈ ਨਾ।
ਸੋਹਣਾ ਲਗਦਾ ਏ ਤੇਰਾ ਮਜਾਜ ਮੈਨੂੰ ਮਜਾਜਣੇ,
ਪੈਲਾਂ ਪਾਉਂਦੀ ਤੇਰੀ ਤੋਰ ਦੀ ਸਾਰ ਕੋਈ ਨਾ,
ਸੋਹਣੇ ਲਗਦੇ ਨੇ ਸ਼ੌਂਕ, ਬਾਜ ਨੂੰ ਤੇਰੇ ਸ਼ੋਂਕਣੇ,
ਤੇਰੀ ਬਾਹਾਂ ਨਾਲੋ ਸੋਹਣਾ ਗਲ ਲਈ ਹਾਰ ਕੋਈ ਨਾ।
ਕਿੰਨੇ ਗੱਭਰੂ ਨੇ ਟੱਲੀ ਕੀਤੇ ਨਸ਼ੀਲੀਆਂ ਨੇ,
                   ਸੂਰਮਾਂ ਤੇਰੇ ਨੈਣਾਂ ਦਾ,
ਗਸ਼ ਖਾ ਕੇ ਜੋ ਡਿੱਗੇ ਕਿਸੇ ਤੋਂ ਸਾਂਭੇ ਗਏ ਨਾ,
ਲੱਭਣ ਵੱਟਾਂ ਉੱਤੇ ਪਏ ਨਿਸ਼ਾਨ ਤੇਰੇ ਪੈੜਾਂ ਦਾ।

ਮੋਟਰਾਂ ਦੇ ਪਾਣੀ ਆਉਂਦੇ ਤੂਤਾਂ ਵਾਲੇ ਖੂਹਾਂ ਤੋਂ,
ਭਿੱਜ ਗਏ ਨੱਕੇ ਲਾਗੇ ਪੌਂਚੇ ਸਵਾਏ ਕਾਹਤੋਂ ਭੀੜੇ ਤੂੰ,
ਲਿਬੜੇ ਪਜਾਮੇ ਵੀ ਖੜ ਜਾਂਦੇ ਝਲਕ ਤੱਕਣ ਨੂੰ,
ਝਾਂਜਰਾਂ ਦੀ ਛਣਛਣ ਆਵੇ ਤ੍ਰਿੰਝਣਾਂ ਦੇ ਵਿਹੜੇ ਤੋਂ।

---
ਬਾਜ
 #ਸੋਹਣਾ ਲਗਦਾ ਏ ਤੇਰਾ ਨਖਰਾ ਸੋਹਣੀਏ,
ਚੰਨ ਤਾਰਿਆਂ ਦੇ ਵਿੱਚ ਗੱਲ ਬਾਤ ਕੋਈ ਨਾ,
ਸੋਹਣਾ ਲੱਗੇ #ਬਾਜ ਨੂੰ ਤੇਰਾ ਸੰਗਣਾ ਮਿੱਠੀਏ,
ਗੁੜ ਸ਼ੱਕਰ ਦੇ ਵਿੱਚ ਐਨੀ ਮਿਠਾਸ ਕੋਈ ਨਾ।
ਸੋਹਣਾ ਲਗਦਾ ਏ ਤੇਰਾ ਮਜਾਜ ਮੈਨੂੰ ਮਜਾਜਣੇ,
ਪੈਲਾਂ ਪਾਉਂਦੀ ਤੇਰੀ ਤੋਰ ਦੀ ਸਾਰ ਕੋਈ ਨਾ,
ਸੋਹਣੇ ਲਗਦੇ ਨੇ ਸ਼ੌਂਕ, ਬਾਜ ਨੂੰ ਤੇਰੇ ਸ਼ੋਂਕਣੇ,
ਤੇਰੀ ਬਾਹਾਂ ਨਾਲੋ ਸੋਹਣਾ ਗਲ ਲਈ ਹਾਰ ਕੋਈ ਨਾ।
baaj7076004173127

Baaj

New Creator

#ਸੋਹਣਾ ਲਗਦਾ ਏ ਤੇਰਾ ਨਖਰਾ ਸੋਹਣੀਏ, ਚੰਨ ਤਾਰਿਆਂ ਦੇ ਵਿੱਚ ਗੱਲ ਬਾਤ ਕੋਈ ਨਾ, ਸੋਹਣਾ ਲੱਗੇ #ਬਾਜ ਨੂੰ ਤੇਰਾ ਸੰਗਣਾ ਮਿੱਠੀਏ, ਗੁੜ ਸ਼ੱਕਰ ਦੇ ਵਿੱਚ ਐਨੀ ਮਿਠਾਸ ਕੋਈ ਨਾ। ਸੋਹਣਾ ਲਗਦਾ ਏ ਤੇਰਾ ਮਜਾਜ ਮੈਨੂੰ ਮਜਾਜਣੇ, ਪੈਲਾਂ ਪਾਉਂਦੀ ਤੇਰੀ ਤੋਰ ਦੀ ਸਾਰ ਕੋਈ ਨਾ, ਸੋਹਣੇ ਲਗਦੇ ਨੇ ਸ਼ੌਂਕ, ਬਾਜ ਨੂੰ ਤੇਰੇ ਸ਼ੋਂਕਣੇ, ਤੇਰੀ ਬਾਹਾਂ ਨਾਲੋ ਸੋਹਣਾ ਗਲ ਲਈ ਹਾਰ ਕੋਈ ਨਾ। #Collab #YourQuoteAndMine #baaj #collaborating #yqbhaji