ਤੈਨੂੰ ਦੇਖ ਕੇ ਲਿਖ ਦਵਾਂ ਗੇ ਹਰ ਕਿਤਾਬ ਦੇ ਹਰ ਪੰਨੇ ਤੇ ਤੂੰ ਕਦੇ ਸਾਡੀਆਂ ਅੱਖਾਂ ਮੂਹਰੇ ਆ ਕੇ ਤਾਂ ਦੇਖੀਂ ਪਹਾੜ ਬਣਾ ਦਵਾਂ ਗੇ ਲਿਖ ਲਿਖ ਕੇ ਤੇਰੇ ਹੁਸਨ ਨੂੰ ਵਰਕਿਆਂ ਤੇ ਤੂੰ ਸ਼ਾਇਰਾਂ ਨਾਲ ਪਿਆਰ ਪਾ ਕੇ ਤਾਂ ਦੇਖੀਂ Rashi Rashpal virk #Books #shayari #ਸ਼ਾਇਰੀ #punjabi#ਪੰਜਾਬੀ