ਪ੍ਰਭਜੋਤ ਅੱਜ ਮੇਰੀ ਜਿੰਦਗੀ ਦਾ ੲਿੱਕ ਹੋਰ ਸਾਲ ਅਤੀਤ ਹੋ ਗਿਅਾ, ਖੁਸ਼ੀ, ਗਮੀ, ਹੱਸ ਦਿਅਾ , ਖੇਡ ਦਿਅਾ ੲਿਹ ਸਾਲ ਬਤੀਤ ਹੋ ਗਿਅਾ। ੲਿਹ ਤਾਂ ਹੁਣ ਮੇਰੀ ਜਿੰਦਗੀ ਦੇ ਬਣ ਗੲੇ ੲਿਤਿਹਾਸ, ਅਾੳੁਣ ਵਾਲੇ ਸਾਲ ਖੁਸ਼ਹਾਲੀ ਵਾਲੇ ਹੋਣ, ਵਾਹਿਗੁਰੂ ਜੀ, ਪ੍ਰਭਜੋਤ ਅਾਪ ਜੀ ਨੂੰ ਕਰੇ ਅਰਦਾਸ। ਪ੍ਰਭਜੋਤ PJSG ਅਾਪਣੇ ਜਨਮ ਦਿਨ ਤੇ #happybirthday #bdypoetry #bdyspecial #birthdaywish #Janmdin #DawnSun