Nojoto: Largest Storytelling Platform

ਰੋਲਿਆ ਸੀ ਮੁੱਦਤਾਂ ਤੋਂ ਅੱਜ ਫਿਰ ਯਾਦ ਆ ਗਿਆ ਮੰਗੇ ਸੀ ਹੱਕ

ਰੋਲਿਆ ਸੀ ਮੁੱਦਤਾਂ ਤੋਂ
ਅੱਜ ਫਿਰ ਯਾਦ ਆ ਗਿਆ
ਮੰਗੇ ਸੀ ਹੱਕ ਉਹ ਪੱਗਾ ਸੀ ਲਹਾ ਗਿਆ
ਲੋੜ ਪਈ ਜਦੋਂ
ਕਣਕਾਂ ਮੰਡੀਆਂ ਤੋਂ ਮਿੰਟਾਂ ਚ ਚੁਕਾ ਗਿਆ
ਅੱਜ ਫਿਰ ਸਰਕਾਰੇ
ਤੇਰਾ ਮਾਰਿਆ ਕਿਸਾਨ
ਦੇਸ਼ ਨੂੰ ਰਜਾ ਗਿਆ kissan
ਰੋਲਿਆ ਸੀ ਮੁੱਦਤਾਂ ਤੋਂ
ਅੱਜ ਫਿਰ ਯਾਦ ਆ ਗਿਆ
ਮੰਗੇ ਸੀ ਹੱਕ ਉਹ ਪੱਗਾ ਸੀ ਲਹਾ ਗਿਆ
ਲੋੜ ਪਈ ਜਦੋਂ
ਕਣਕਾਂ ਮੰਡੀਆਂ ਤੋਂ ਮਿੰਟਾਂ ਚ ਚੁਕਾ ਗਿਆ
ਅੱਜ ਫਿਰ ਸਰਕਾਰੇ
ਤੇਰਾ ਮਾਰਿਆ ਕਿਸਾਨ
ਦੇਸ਼ ਨੂੰ ਰਜਾ ਗਿਆ kissan