Nojoto: Largest Storytelling Platform

ਕੁਝ ਪਰਦੇ ਮਾਂ ਰੱਖਣੇ ਸਿਖਾਉਂਦੀ ਰਹੀ 'ਤੇ ਕੁਝ ਜ਼ਿੰਦਗੀ..

ਕੁਝ ਪਰਦੇ ਮਾਂ ਰੱਖਣੇ ਸਿਖਾਉਂਦੀ ਰਹੀ 
'ਤੇ ਕੁਝ ਜ਼ਿੰਦਗੀ.... 
ਤੈਨੂੰ ਨਹੀਂ ਪਤਾ 
ਹੁਣ ਮੈਂ ਆਪਣੇ ਆਪ ਤੋਂ ਵੀ ਪਰਦਾ ਰੱਖਣਾ ਸਿੱਖ ਗਈ ਹਾਂ....
ਵੀਰਪਾਲ ਸਿੱਧੂ ਮੌੜ

©veer siddhu
  kmli Sidhu..
veerpalsiddhu6980

veer siddhu

Bronze Star
New Creator

kmli Sidhu.. #ਸਸਪੈਂਸ

108 Views