Nojoto: Largest Storytelling Platform

ਵੰਡ ਖ਼ੁਸ਼ਬੋਈਆਂ ਇਹਨੇ ਜਾਣਾਂ ਹੀ ਏ ਮੁਰਝਾ, ਮੈਨੂੰ ਇਸ ਤ

ਵੰਡ ਖ਼ੁਸ਼ਬੋਈਆਂ ਇਹਨੇ ਜਾਣਾਂ ਹੀ ਏ ਮੁਰਝਾ, 
 ਮੈਨੂੰ ਇਸ ਤੋਂ ਬਿਨ੍ਹਾਂ ਵੀ ਕਦੇ ਕਿਸੇ ਨੇ ਜਾਣਇਆਂ ਏ ਕੁਝ।

ਦਿਨ ਇਕ ਦੀ ਹੈ ਜ਼ਿੰਦਗੀ ਕਿਸਦੇ ਪਿਆਰ ਲੇਖੇ ਲਾਵਾਂ, 
ਮੈਨੂੰ ਵੀ ਇਹ  ਖਿੜਨ ਤੋਂ ਸਿਵਾ,  ਸੁੱਝਿਆਂ ਏ ਕੁਝ ।

ਖੁਸ਼  ਦਿਲ ਹੀ ਨੇ ਜੋ ਮੇਰੇ ਨਾਲ  ਰੱਖਣ  ਰਾਬਤਾ,
ਦੱਸ ਉਦਾਸੀ ਨੇ ਖਿੜਿਆ ਚੋਂ ਕਦੇ ਲੱਭਿਆ ਏ ਕੁਝ।

  ਮੁੱਲ ਮਹਿਕਾਂ ਦਾ ਜਾਂਣਦੇ ਨੇ ਜੋ ਖਿੜੇ ਬਾਗ਼ ਕਦੇ ਨੀ ਉਜਾੜਦੇ, 
ਈਰਖਾਂ ਨੂੰ ਦਿਲ ਫੁੱਲ ਤੋੜਨੇ ਤੋਂ ਬਿਨਾ ਕਦੇ ਸੁੱਝਿਆ ਏ ਕੁਝ।

# ਮੰਡੇਰ ਜਖੇਪਲੀਆਂ #

©Jagtar Jakhepalia #Rose  deep chahal ਮੇਰੇ ਜਜ਼ਬਾਤ Parwinder Kaur Ravneet kaur ਅਮਨਦੀਪ ਸਿੰਘ