ਸੰਗੇਮਰਮਰ ਦੀਆਂ ਮੂਰਤਾਂ ਬਹੁਤ ਤਰਾਸਦੇ ਨੇ ਲੋਕੀਂ ਅਪਨੇ ਆਪ ਨੂੰ ਤਰਾਸਿਆ ਹੋਵੇ ਤਾਂ ਫੇਰ ਗੱਲ ਬਣੇ ਹੁਸਨ ਨਾਲ ਹੁਸਨ ਚਿਹਰੇ ਨਾਲ ਚਿਹਰੇ ਬਹੁਤ ਦੇਖਦੇ ਨੇ ਲੋਕੀਂ ਕਦੇ ਦਿਲ ਨੂੰ ਵਾਚਿਆ ਹੋਵੇ ਤਾਂ ਫੇਰ ਗੱਲ ਬਣੇ ਬਣੀ ਜਾਦਾਂ ਖੁਦਾ ਵਸਤੂਆਂ ਦੇਖ ਦੇਖ ਕੇ ਕਦੇ ਖੁਦ ਨੂੰ ਜ਼ਾਚਿਆ ਹੋਵੇ ਤਾਂ ਫੇਰ ਗਲ ਬਣੇ ਮੈਨੂੰ ਫ਼ਿਕਰ ਸੀ ਸੱਜਣ ਮੇਰੇ ਦੀ ਬਹੁਤ ਕਦੇ ਉਹ ਵੀ ਫਿਕਰ ਚ ਝਾਕਿਆ ਹੋਵੇ ਤਾਂ ਫੇਰ ਗੱਲ ਬਣੇ ਤੁਰ ਜਾਣਾ ਜੱਗ ਤੋਂ ਕੌੜੇ ਨੇ ਕਦੇ ਮੋਤ ਵੀ ਵਸਾਲਿਆ ਹੋਵੇ ਤਾਂ ਫੇਰ ਗੱਲ ਬਣੇ ©Adv..A.S Koura #me #Gal