Nojoto: Largest Storytelling Platform

ਸੰਗੇਮਰਮਰ ਦੀਆਂ ਮੂਰਤਾਂ ਬਹੁਤ ਤਰਾਸਦੇ ਨੇ ਲੋਕੀਂ ਅਪਨੇ ਆ

ਸੰਗੇਮਰਮਰ ਦੀਆਂ ਮੂਰਤਾਂ ਬਹੁਤ ਤਰਾਸਦੇ ਨੇ ਲੋਕੀਂ 
ਅਪਨੇ ਆਪ ਨੂੰ  ਤਰਾਸਿਆ ਹੋਵੇ ਤਾਂ ਫੇਰ ਗੱਲ ਬਣੇ 

ਹੁਸਨ ਨਾਲ ਹੁਸਨ ਚਿਹਰੇ ਨਾਲ ਚਿਹਰੇ ਬਹੁਤ ਦੇਖਦੇ ਨੇ ਲੋਕੀਂ  
ਕਦੇ ਦਿਲ ਨੂੰ ਵਾਚਿਆ ਹੋਵੇ ਤਾਂ ਫੇਰ ਗੱਲ ਬਣੇ 

ਬਣੀ ਜਾਦਾਂ ਖੁਦਾ ਵਸਤੂਆਂ ਦੇਖ ਦੇਖ ਕੇ 
ਕਦੇ ਖੁਦ ਨੂੰ ਜ਼ਾਚਿਆ ਹੋਵੇ ਤਾਂ ਫੇਰ ਗਲ ਬਣੇ 

ਮੈਨੂੰ ਫ਼ਿਕਰ ਸੀ ਸੱਜਣ ਮੇਰੇ ਦੀ ਬਹੁਤ  
ਕਦੇ ਉਹ ਵੀ ਫਿਕਰ ਚ ਝਾਕਿਆ ਹੋਵੇ ਤਾਂ ਫੇਰ ਗੱਲ ਬਣੇ  

ਤੁਰ ਜਾਣਾ ਜੱਗ ਤੋਂ ਕੌੜੇ ਨੇ 
ਕਦੇ ਮੋਤ ਵੀ ਵਸਾਲਿਆ ਹੋਵੇ ਤਾਂ ਫੇਰ ਗੱਲ ਬਣੇ

©Adv..A.S Koura #me #Gal
ਸੰਗੇਮਰਮਰ ਦੀਆਂ ਮੂਰਤਾਂ ਬਹੁਤ ਤਰਾਸਦੇ ਨੇ ਲੋਕੀਂ 
ਅਪਨੇ ਆਪ ਨੂੰ  ਤਰਾਸਿਆ ਹੋਵੇ ਤਾਂ ਫੇਰ ਗੱਲ ਬਣੇ 

ਹੁਸਨ ਨਾਲ ਹੁਸਨ ਚਿਹਰੇ ਨਾਲ ਚਿਹਰੇ ਬਹੁਤ ਦੇਖਦੇ ਨੇ ਲੋਕੀਂ  
ਕਦੇ ਦਿਲ ਨੂੰ ਵਾਚਿਆ ਹੋਵੇ ਤਾਂ ਫੇਰ ਗੱਲ ਬਣੇ 

ਬਣੀ ਜਾਦਾਂ ਖੁਦਾ ਵਸਤੂਆਂ ਦੇਖ ਦੇਖ ਕੇ 
ਕਦੇ ਖੁਦ ਨੂੰ ਜ਼ਾਚਿਆ ਹੋਵੇ ਤਾਂ ਫੇਰ ਗਲ ਬਣੇ 

ਮੈਨੂੰ ਫ਼ਿਕਰ ਸੀ ਸੱਜਣ ਮੇਰੇ ਦੀ ਬਹੁਤ  
ਕਦੇ ਉਹ ਵੀ ਫਿਕਰ ਚ ਝਾਕਿਆ ਹੋਵੇ ਤਾਂ ਫੇਰ ਗੱਲ ਬਣੇ  

ਤੁਰ ਜਾਣਾ ਜੱਗ ਤੋਂ ਕੌੜੇ ਨੇ 
ਕਦੇ ਮੋਤ ਵੀ ਵਸਾਲਿਆ ਹੋਵੇ ਤਾਂ ਫੇਰ ਗੱਲ ਬਣੇ

©Adv..A.S Koura #me #Gal