Nojoto: Largest Storytelling Platform

ਇਹ ਵਾਟ ਮੁਕਾਕੇ ਕੋਹਾਂ ਦੀ ਮੈਂ ਜੱਦ ਤੇਰੇ ਤੱਕ ਆਵਾਂਗੀ ਮ

ਮੈਂ ਉਲਝੇ ਭਟਕੇ ਰਾਵਾਂ ਨੂੰ ਬਹਿ ਤੇਰੇ ਸੰਗ ਸੁਲਝਾਵਾਂਗੀ 
ਇਹ ਵਾਟ ਮੁਕਾਕੇ ਕੋਹਾਂ ਦੀ ਮੈਂ ਜੱਦ ਤੇਰੇ ਤੱਕ ਆਵਾਂਗੀ 

ਮੇਰੇ ਖਵਾਬ ਉਡੀਕਣ ਤੈਨੂੰ ਵੇ ਜਿਵੇਂ ਧੁੱਪ ਲੋਚਦੀ ਛਾਵਾਂ ਨੂੰ 
ਨਿੱਤ ਇੱਕ ਇੱਕ ਕਰਕੇ ਚੁਗਦੀ ਆਂ ਮੈਂ ਖਿਲਰੇ ਮੇਰੇ ਚਾਵਾਂ ਨੂੰ 
ਮੈਂ ਬਣਕੇ ਰਾਤ ਅਮਾਵਸ ਦੀ ਤੇਰੀ ਬੁੱਕਲ ਵਿਚ ਲੁੱਕ ਜਾਵਾਂਗੀ 
ਇਹ ਵਾਟ ਮੁਕਾਕੇ ਕੋਹਾਂ ਦੀ ਮੈਂ ਜੱਦ ਤੇਰੇ ਤੱਕ ਆਵਾਂਗੀ

ਮੈਂ ਉਲਝੇ ਭਟਕੇ ਰਾਵਾਂ ਨੂੰ ਬਹਿ ਤੇਰੇ ਸੰਗ ਸੁਲਝਾਵਾਂਗੀ ਇਹ ਵਾਟ ਮੁਕਾਕੇ ਕੋਹਾਂ ਦੀ ਮੈਂ ਜੱਦ ਤੇਰੇ ਤੱਕ ਆਵਾਂਗੀ ਮੇਰੇ ਖਵਾਬ ਉਡੀਕਣ ਤੈਨੂੰ ਵੇ ਜਿਵੇਂ ਧੁੱਪ ਲੋਚਦੀ ਛਾਵਾਂ ਨੂੰ ਨਿੱਤ ਇੱਕ ਇੱਕ ਕਰਕੇ ਚੁਗਦੀ ਆਂ ਮੈਂ ਖਿਲਰੇ ਮੇਰੇ ਚਾਵਾਂ ਨੂੰ ਮੈਂ ਬਣਕੇ ਰਾਤ ਅਮਾਵਸ ਦੀ ਤੇਰੀ ਬੁੱਕਲ ਵਿਚ ਲੁੱਕ ਜਾਵਾਂਗੀ ਇਹ ਵਾਟ ਮੁਕਾਕੇ ਕੋਹਾਂ ਦੀ ਮੈਂ ਜੱਦ ਤੇਰੇ ਤੱਕ ਆਵਾਂਗੀ #nojotovideo #dhaage #ਸ਼ਾਇਰੀ

24,029 Views