Nojoto: Largest Storytelling Platform

ਕਹਿੰਦਾ ਤੇਰੇ ਲਈ ਇਸ਼ਕ ਕੁਝ ਨਹੀਂ, ਪਰ ਮੇਰੇ ਲਈ ਇਸ਼ਕ ਤੇਰਾ

ਕਹਿੰਦਾ ਤੇਰੇ ਲਈ ਇਸ਼ਕ ਕੁਝ ਨਹੀਂ,
ਪਰ ਮੇਰੇ ਲਈ ਇਸ਼ਕ ਤੇਰਾ ਇਬਾਦਤ ਏ।
ਤੂੰ ਤਾਂ ਆਪਣੇ ਕੋਲਾਂ ਤੋਂ ਮੁੱਕਰ ਗਈ,
ਪਰ ਮੈਂ ਮਰ ਕੇ ਕਰ ਦਿੱਤਾ ਸਾਬਿਤ ਏ।

©Pindu Bains
  #happyteddyday #Shayari