बचपन और नानी का घर ਆਪਣੇ ਬਾਰੇ ਸੋਚਣ ਲੱਗੀ ਤਾਂ ਕਿਸੇ ਕਿਹਾ ਤੇਰਾ ਘਰ ਆ ਪਿੱਛੇ ਛੱਡ ਕੇ ਜਾਏਗੀ ਮੈ ਕਿਹਾ ਮੇਰਾ ਘਰ ਪਿੱਛੇ ਨਹੀ ਅੱਗੇ ਆ, ਜੇ ਨਾਂ ਅੱਗੇ ਵਧੀ ਤਾਂ, ਮੈ ਕਦੀ ਆਪਣਾ ਘਰ ਨਹੀਂ ਲੱਭ ਸਕਾਗੀ, ਪਿੱਛੇ ਤਾਂ ਓਹ ਘਰ ਜੋਂ ਕਦੋਂ ਦਾ ਬਰਬਾਦ ਸੀ, ਜੋਂ ਮੇਰਾ ਕਦੀ ਹੈ ਹੀ ਨਹੀਂ ਸੀ, ©ranjeet hans #Nanikaghar