poem: ਕਰੋਨਾ ਦੇ ਆਰਥਿਕ, ਰਾਜਨੀਤਿਕ, .......... ਅਤੇ ਵਿੱਦਿਅਕ ਪ੍ਰਭਾਵ By : Manpreet ਮਿਸ਼ਾਲ ਮਨਪ੍ਰੀਤ ਮਿਸ਼ਾਲ, ਆ ਵੇਖ ਕੇ ਹਾਲਾਤ ਮੈਨੂੰ ਬੜਾ ਹੀ ਹਰਕ ਲੱਗਿਆ , ਕੁਦਰਤ ਖਿਲਵਾੜ ,ਕਰ ਰਹੀ ਹੈ ਵਿਗਾੜ , ਇਸ ਗੱਲ ਚ ਫਰਕ ਲੱਗਿਆ। ਮੇਰਾ ਕਲਾ - ਕਲਾ ਸੱਚ,ਵਾਂਗ ਚੁਬੁ ਸੀਨੇ ਕੱਚ, ਤੂੰ ਆਪਣੇ ਹੀ ਆਪ ਨੂੰ ਹੈ ਮਾਰਿਆ, ਹੁਣ ਲਾ ਨਾ ਇਲਜ਼ਾਮ ਕੁਦਰਤ ਉਤੇ ਬੰਦਿਆ, ਆ ਕਰੋਨਾ ਤੇਰੀ ਗ਼ਲਤੀ ਦਾ ਉਪਹਾਰ ਆ। 2 ©manpreet mishal #crona #SuperBloodMoon