ਜਦੋਂ ਵੀ ਔਰਤ ਨੇ ਕਲਮ ਚੁੱਕੀ ਮਰਦ ਦੀ ਬੁਰਾਈ ਕੀਤੀ ਤੇ ਮਰਦ ਨੇ ਜਦੋਂ ਵੀ ਕਲਮ ਚੁੱਕੀ ਔਰਤ ਦੀ ਤਾਰੀਫ਼ ਦੇ ਪੁਲ਼ ਬੰਨੇ ਦਿੱਤੇ! ਪਰ ਪੰਜੇ ਉਂਗਲਾਂ ਬਰਾਬਰ ਨਹੀਂ.. ਸਾਰੇ ਮਰਦ ਮਾੜੇ ਨਹੀਂ ਹੁੰਦੇ ਤੇ ਸਾਰੀਆਂ ਔਰਤਾਂ ਤਾਰੀਫ਼ ਦੇ ਕਾਬਿਲ ਨਹੀਂ ਹੁੰਦੀਆਂ! ©Kamlesh Shahkoti #NAPOWRIMO