Nojoto: Largest Storytelling Platform
shahkotikamlesh8836
  • 56Stories
  • 8Followers
  • 697Love
    0Views

Kamlesh Shahkoti

  • Popular
  • Latest
  • Video
3eed97223c49220511bdd9166fbb1d21

Kamlesh Shahkoti

White ਜੇ ਵਾਤਾਵਰਣ ਬਚਾ ਲਿਆ..
ਤਾਂ ਸਮਝੋ ਰੱਬ ਨੂੰ ਪਾ ਲਿਆ!
✍🏻ਕਮਲੇਸ਼ ਸ਼ਾਹਕੋਟੀ✍🏻

©Kamlesh Shahkoti #Lake
3eed97223c49220511bdd9166fbb1d21

Kamlesh Shahkoti

ਧਰਤੀ ਤੇ ਤੁਸੀ ਕਬਜ਼ਾ ਕਰ ਰੱਖਿਆ..
ਸਾਨੂੰ ਜੀਣ ਦਾ ਕੋਈ ਹੱਕ ਨਹੀਂ ਰਿਹਾ!
ਹੁਣ ਕੀ ਰੋਸ ਕਰੀਏ ਅਸੀਂ ਤੁਹਾਡੇ ਤੇ..
ਤੁਸੀ ਇਨਸਾਨ ਨਹੀਂ ਰਹੇ ਕੋਈ ਛੱਕ ਨਹੀਂ ਰਿਹਾ!

©Kamlesh Shahkoti
3eed97223c49220511bdd9166fbb1d21

Kamlesh Shahkoti

ਕਿਰਤੀ ਦੇ ਹੱਥਾਂ ਨੂੰ ਰੱਬਾ ਦੇਵੀਂ ਸਦਾ ਤੰਦਰੁਸਤੀ..
ਸਰੀਰ ਕਦੇ ਨਾ ਰੋਗੀ ਹੋਵੇ ਰਹੇ ਸਦਾ ਹੀ ਚੁਸਤੀ!
  🙏🙏
ਬਰਕਤ ਕਦੇ ਨਾ ਘਰ ਚੋਂ ਮੁੱਕੇ ਨਾ ਮੁੱਕੇ ਡੱਬੇ ਚੋਂ ਰੋਟੀ..
ਮਿਹਨਤ ਕਰ ਪਰਿਵਾਰ ਪਾਲਦੇ ਨਾ ਆਖਣ ਕਿਸਮਤ ਖੋਟੀ!
   🙏🙏
ਕਦੇ ਨਾ ਢੇਰੀ ਢਾਅ ਕੇ ਬਹਿੰਦੇ ਖ਼ਾਲੀ ਜਦ ਮੁੜ ਆਉਂਦੇ..
ਥੋਡ਼ੀ ਦੇ ਵਿੱਚ ਕਰਨ ਗੁਜ਼ਾਰਾ ਫ਼ਿਰ ਵੀ ਸ਼ੁਕਰ ਮਨਾਉਂਦੇ!
    🙏🙏
"ਕਮਲੇਸ਼" ਸਦਾ ਇਹ ਕਰੇ ਦੁਆਵਾਂ ਚੁੱਲ੍ਹਾ ਬਲਦਾ ਰੱਖੀਂ..
ਮਿਹਨਤ ਦੇ ਵਿੱਚ ਰੱਬ ਹੈ ਵਸਦਾ ਮੈਂ ਵੇਖਿਆ ਅੱਖੀਂ!
 🙏🙏
           🙏ਮਿਹਨਤ ਅਤੇ ਮਿਹਨਤੀਆਂ ਨੂੰ ਪ੍ਰਣਾਮ 🙏

©Kamlesh Shahkoti
3eed97223c49220511bdd9166fbb1d21

Kamlesh Shahkoti

इश्क़ दा तोहफा ਕਈ ਵਾਰ ਕਿਸੇ ਖ਼ਾਸ ਨਾਲ ਸ਼ਿਕਾਇਤਾਂ ਐਨੀਆਂ ਹੁੰਦੀਆਂ ਕੇ ਉਸਦੇ ਮੋਢੇ ਤੇ ਸਿਰ ਰੱਖ ਰੋ ਰੋ ਕੇ ਦੱਸਣ ਨੂੰ ਦਿਲ ਕਰਦਾ ਪਰ..
ਉਸੇ ਖ਼ਾਸ ਨਾਲ ਪਿਆਰ ਐਨਾ ਹੁੰਦਾ ਕੇ ਦੱਸੀ ਇੱਕ ਵੀ ਨਹੀਂ ਜਾਂਦੀ!

©Kamlesh Shahkoti #dilkibaat
3eed97223c49220511bdd9166fbb1d21

Kamlesh Shahkoti

ਜੇ ਸਾਨੂੰ ਲੋਕਾਂ ਦੀ ਸੰਗਤ ਪਸੰਦ ਨਹੀ, ਕੱਲੇ ਰਹਿਣਾ ਪਸੰਦ ਹੈ ਤਾਂ ਚੰਗੀਆਂ ਕਿਤਾਬਾਂ ਦੀ ਸੰਗਤ ਕਰ ਲਓ..
ਇਹਨਾਂ ਤੋਂ ਵਧੀਆ ਤੇ ਸਮਝਦਾਰ ਦੋਸਤ ਕੋਈ ਨਹੀ ਮਿਲਣਾ!
ਵਿਸ਼ਵ ਪੁਸਤਕ ਦਿਵਸ ਮੁਬਾਰਕ📚

©Kamlesh Shahkoti #shabd
3eed97223c49220511bdd9166fbb1d21

Kamlesh Shahkoti

ਐਵੇਂ ਨਈ ਆਉਂਦਾ ਮਾੜਾ ਸਮਾਂ..
ਬਹੁਤ ਕੁਝ ਸਮਝਾਉਣ ਆਉਂਦਾ!
ਆਪਣੇ ਸਾਰੇ ਸੱਚੀ ਆਪਣੇ ਹੁੰਦੇ..
ਇਹ ਭਰਮ ਮਿਟਾਉਣ ਆਉਂਦਾ!
✍ਕਮਲੇਸ਼ ਸ਼ਾਹਕੋਟੀ✍

©Kamlesh Shahkoti #happypromiseday
3eed97223c49220511bdd9166fbb1d21

Kamlesh Shahkoti

Black ਚਾਂਦ ਸੇ ਭੀ ਸੁੰਦਰ ਹੈ ਹਮਾਰਾ ਦਿਲਬਰ..
ਬਸ ਹਮੇਂ ਤੋ ਉਨਕੀ ਦੀਦ ਹੋ ਜਾਏ!
ਮਾਸ਼ਾ ਅੱਲ੍ਹਾ ਫ਼ਿਰ ਤੋ ਕਿਆ ਹੀ ਕਹਿਨਾ..
ਹਮਾਰੀ ਤੋ ਦਿਵਾਲੀ ਔਰ ਈਦ ਹੋ ਜਾਏ!
 🌹ਈਦ ਮੁਬਾਰਕ🌹

©Kamlesh Shahkoti #eidmubarak
3eed97223c49220511bdd9166fbb1d21

Kamlesh Shahkoti

ਕਿਸੇ ਵਲੋਂ ਮਿਲੀ ਬਦੁਆ ਜਾਂ ਮਿਲਿਆ ਧੋਖਾ ਹੀ ਬਰਬਾਦ ਨਹੀਂ ਕਰਦਾ..
ਕਿਸੇ ਨੂੰ ਕੀਤਾ ਬੇਪਨਾਹ ਪਿਆਰ ਤੇ ਇੰਤਜ਼ਾਰ ਵੀ ਬਰਬਾਦ ਕਰ ਦਿੰਦਾ ਹੈ!

©Kamlesh Shahkoti #raindrops
3eed97223c49220511bdd9166fbb1d21

Kamlesh Shahkoti

ਆ ਵੀ ਜ਼ਮਾਨੇ ਸੀ...
ਜਦੋ ਨਿੱਕੇ ਹੁੰਦੇ ਖੇਡਦੇ ਹੋਏ ਗੱਲ ਗੱਲ ਤੇ ਕੱਚੀ ਪਾ ਲੈਂਦੇ ਸੀ ਦਸ ਮਿੰਟ ਨੀ ਸੀ ਲੰਘਦੇ ਫੇਰ ਪੱਕੀ ਪਾ ਲੈਣੀ!
ਹੁਣ ਵੱਡੇ ਹੋਣ ਤੇ ਕੱਚੀਆਂ ਐਨੀਆਂ ਪੱਕੀਆਂ ਹੋ ਗਈਆਂ ਕੇ ਪੱਕੀ ਪਾਉਣ ਦਾ ਰਿਵਾਜ਼ ਹੀ ਖ਼ਤਮ ਹੋ ਗਿਆ!

©Kamlesh Shahkoti #happypromiseday
3eed97223c49220511bdd9166fbb1d21

Kamlesh Shahkoti

BeHappy ਮਨ ਅੰਦਰ ਚੱਲਦੇ ਤੂਫ਼ਾਨ ਨੂੰ ਦੱਬਣ ਲਈ..
ਚਿਹਰੇ ਨੂੰ ਦੋਗਲਾ ਕਿਰਦਾਰ ਨਿਭਾਉਣਾ ਪੈਂਦਾ!
ਨਾ ਚਾਹੁੰਦੇ ਹੋਏ ਵੀ ਮੁਸਕਰਾਉਣਾ ਪੈਂਦਾ!
✍ਕਮਲੇਸ਼ ਸ਼ਾਹਕੋਟੀ✍

©Kamlesh Shahkoti #beHappy
loader
Home
Explore
Events
Notification
Profile