Nojoto: Largest Storytelling Platform

World Ozone Day ਮੰਨਣਯੋਗ- ਇੱਥੇ ਕੁੱਝ ਵੀ ਮੰਨਣਯੋਗ ਨਹੀਂ

World Ozone Day ਮੰਨਣਯੋਗ-
ਇੱਥੇ ਕੁੱਝ ਵੀ ਮੰਨਣਯੋਗ ਨਹੀਂ।
ਨਾ ਮੂਰਤੀਆਂ ਪੱਥਰ ਤਸਵੀਰਾਂ,
ਨਾ ਰਿਸ਼ਤੇ ਰੀਤਾਂ ਤੇ ਹੀਰਾਂ,
ਇਹ ਮਾਣਨਯੋਗ ਜਿੰਦਗੀ ਹੈ,
ਮੰਨਣਯੋਗ ਨਹੀਂ ।

©preetkatib #WorldOzoneDay
World Ozone Day ਮੰਨਣਯੋਗ-
ਇੱਥੇ ਕੁੱਝ ਵੀ ਮੰਨਣਯੋਗ ਨਹੀਂ।
ਨਾ ਮੂਰਤੀਆਂ ਪੱਥਰ ਤਸਵੀਰਾਂ,
ਨਾ ਰਿਸ਼ਤੇ ਰੀਤਾਂ ਤੇ ਹੀਰਾਂ,
ਇਹ ਮਾਣਨਯੋਗ ਜਿੰਦਗੀ ਹੈ,
ਮੰਨਣਯੋਗ ਨਹੀਂ ।

©preetkatib #WorldOzoneDay