Nojoto: Largest Storytelling Platform

ਸੁੱਕੇ ਪੱਤਿਆਂ ਵਾਂਗੂੰ ਤੇਰੀ ਜ਼ਿੰਦਗੀ ਚੌ ਚੜ ਗਏ ਆ ਤੈਨੂੰ

ਸੁੱਕੇ ਪੱਤਿਆਂ ਵਾਂਗੂੰ ਤੇਰੀ ਜ਼ਿੰਦਗੀ
ਚੌ ਚੜ ਗਏ ਆ 
ਤੈਨੂੰ ਪਾਉਣ ਦੀ  ਖਾਤਰ ਸੱਜਣਾ ਰੱਬ
ਨਾਲ ਲੜ ਗਏ ਆ
ਲੱਖਾਂ ਦੇ ਸੀ ਕੱਖਾ ਦੇ ਵਿਚ 
ਰੋਲ ਕੇ ਚੱਲੀ ਏ 
ਸੋਨੇ ਵਰਗਾ ਦਿਲ ਸਾਡਾ 
ਤੂੰ ਤੋੜ ਕ ਚੱਲੀ ਏ

©sardar shaab #SAD #dukh #Broken #Dil #sad_shayari #Bewafa #viral  'दर्द भरी शायरी' शायरी दर्द शायरी लव शायरी लव

terasardarm9211

sardar shaab

New Creator