Nojoto: Largest Storytelling Platform

ਕਿੰਨੇ ਅਜੀਬ ਲੋਕ ਨੇ ਦਰਿਆਓਂ ਪਾਰ ਦੇ ! ਸੁਣ ਕੇ ਵੀ ਜੋ

ਕਿੰਨੇ ਅਜੀਬ ਲੋਕ ਨੇ
 ਦਰਿਆਓਂ

 ਪਾਰ ਦੇ !
ਸੁਣ ਕੇ ਵੀ ਜੋ ਨਾ 
ਪਰਤਵੀਂ 
ਆਵਾਜ਼ ਮਾਰਦੇ !

ਸ਼ਾਇਰ ਸੁਆਰਦੇ ਰਹੇ
 ਜ਼ੁਲਫ਼ਾਂ ਫ਼ਜ਼ੂਲ ਹੀ,,
ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ ਸੁਆਰਦੇ !

©Lakhvir Dhilwan
  shariy

shariy #ਸ਼ਾਇਰੀ

47 Views