Nojoto: Largest Storytelling Platform

ਮੇਰੇ ਦਿਲ ਦੇ ਅੰਦਰ ਖ਼ਾਮੋਸ਼ੀ ਦੇ ਨਾਲ.. ਤੇਰੀ ਹੀ ਗੁਫ਼ਤਗੂ ਬ

ਮੇਰੇ ਦਿਲ ਦੇ ਅੰਦਰ ਖ਼ਾਮੋਸ਼ੀ ਦੇ ਨਾਲ.. 
ਤੇਰੀ ਹੀ ਗੁਫ਼ਤਗੂ ਬਹਿੰਦੀ ਏ,,
ਭਾਵੇਂ ਜਿੱਥੇ ਮਰਜੀ ਰਿਹ ਆਖ਼ਰੀ ਸਫ਼ਰ ਲਈ ਮੇਰੇ ਕੋਲ ਹੀ ਆਵੇਂਗਾ.. 
ਮੈਨੂੰ ਮੇਰੇ ਪਿੰਡ ਦੀ ਜੂਹ ਕਹਿੰਦੀ ਏ,,
ਆਪਣੀ ਤਕਲੀਫ਼ ਨਾ ਦਸ ਕਿਸੇ ਨੂੰ..
 ਜਖ਼ਮ ਕੁਰੇਦਨ ਲਈ ਪਤਾ ਨੀ ਕਿਉਂ ਇਹ ਦੁਨੀਆਂ ਸੁਹ ਲੈਂਦੀ ਏ,,
ਕਿਸੇ ਨੂੰ ਪਤਾ ਹੋਵੇ ਤਾਂ ਦਸਿਓ ਜਰੂਰ..
ਕਿ ਕਿਉਂ ? ਜਿਸਮਾਂ ਦੇ ਅੰਦਰ ਕ਼ੈਦ ਰੂਹ ਰਹਿੰਦੀ ਏ।।
                                              #JOHNY🖋️

©Johny #yaar_forever #JOHNY🖋️ #johnyjwahar_insta #najoto #instapost #punjabi #life 

#Thoughts

johny6179061309789

Johny

New Creator