ਵੱਖ ਕਰਤੇ ਇਨ੍ਹਾਂ ਭਰਾ ਸਾਡੇ , ਵੱਖ ਕਰਤਾ ਇਨ੍ਹਾਂ ਮੁਲਕ ਸਾਡਾ । ਕਦੇ ਸੋਨੇ ਦੀ ਚਿੜੀ ਸੀ ਆਪਾ , ਕੌਡੀ ਕਰਤਾ ਇਨ੍ਹਾਂ ਸੁਲਕ ਸਾਡਾ। ©Prabhjot PJSG #punjab1947 #1947punjab #1947india #Pakistan #punjab #nojotopunjabi #pjsgqoutes