Nojoto: Largest Storytelling Platform

ਏਹ ਕੈਸੀ ਜ਼ਹਿਮਤ ਗਲ ਪਈ ਬੰਦਾ ਕੁਦਰਤ ਦਾ ਹੋਇਆ ਰਕੀਬ (ਵੈਰੀ

ਏਹ ਕੈਸੀ ਜ਼ਹਿਮਤ ਗਲ ਪਈ 
ਬੰਦਾ ਕੁਦਰਤ ਦਾ ਹੋਇਆ ਰਕੀਬ (ਵੈਰੀ) ਮੀਆ!! 
ਹਰ ਅੱਖ ਚ ਪਿਆ ਅਸ਼ਕ (ਹੰਝੂ) ਬੋਲੇ 
ਕਿੱਦਾਂ ਬਦਲੇਗਾ ਤੇਰਾ ਨਸੀਬ ਮੀਆ!! #nature #world #Corona
ਏਹ ਕੈਸੀ ਜ਼ਹਿਮਤ ਗਲ ਪਈ 
ਬੰਦਾ ਕੁਦਰਤ ਦਾ ਹੋਇਆ ਰਕੀਬ (ਵੈਰੀ) ਮੀਆ!! 
ਹਰ ਅੱਖ ਚ ਪਿਆ ਅਸ਼ਕ (ਹੰਝੂ) ਬੋਲੇ 
ਕਿੱਦਾਂ ਬਦਲੇਗਾ ਤੇਰਾ ਨਸੀਬ ਮੀਆ!! #nature #world #Corona