Nojoto: Largest Storytelling Platform
guriaulakh7772909
  • 38Stories
  • 76Followers
  • 150Love
    15Views

Guriaulakh777

ਪਾਗਲ ਜੇਹਾ ਸ਼ਾਇਰ 9464660191

  • Popular
  • Latest
  • Repost
  • Video
b6e9bc8f633fff299622263730df28a7

Guriaulakh777

ਤੇਰੀਆਂ ਵਫਾਵਾ ਦੱਸ ਹਿੱਸੇ ਕਿਹੜੇ ਪਾਵਾਂ
ਸੀ ਵਾਦੇ ਝੂਠੇ ਕਿੰਨੇ ਸੱਚੇ ਤੈਨੂੰ ਕੀ-ਕੀ ਗਿਣਾਵਾ!!
ਵਟੇ ਮੁੰਦੀਆਂ ਨਾ ਛੱਲੇ, ਅਸੀ ਰਾਹੇ ਕਿਹੜੇ ਚੱਲੇ
ਗਹਿਣੇ ਧੋਖੇਆ ਦੇ ਮਿਲੇ ਇਕ ਲਾਹਵਾ ਇੱਕ ਪਾਵਾਂ!!
b6e9bc8f633fff299622263730df28a7

Guriaulakh777

ਏਹ ਕੈਸੀ ਜ਼ਹਿਮਤ ਗਲ ਪਈ 
ਬੰਦਾ ਕੁਦਰਤ ਦਾ ਹੋਇਆ ਰਕੀਬ (ਵੈਰੀ) ਮੀਆ!! 
ਹਰ ਅੱਖ ਚ ਪਿਆ ਅਸ਼ਕ (ਹੰਝੂ) ਬੋਲੇ 
ਕਿੱਦਾਂ ਬਦਲੇਗਾ ਤੇਰਾ ਨਸੀਬ ਮੀਆ!! #nature #world #Corona
b6e9bc8f633fff299622263730df28a7

Guriaulakh777

ਕਹਿੰਦੀ ਖੁਸ਼ ਰਿਹਾ ਕਰ ਏਦਾਂ ਹੀ ਚੰਗਾ ਲੱਗਦਾ ਮੈਂਨੂੰ, 
ਏਸ ਤੋ ਚੰਗਾ ਹੋਰ ਕੀ ਹੋ ਸਕਦਾ, 
ਤੇਰੀ ਖੁਸ਼ੀ ਲਈ  ਖੁਸ਼ ਰਹਿਏ!!!
✍🏻 ✍🏻✍🏻✍🏻✍🏻✍🏻✍🏻

✍🏻✍🏻✍🏻✍🏻✍🏻✍🏻

b6e9bc8f633fff299622263730df28a7

Guriaulakh777

ਆਸ਼ਿਕਾ ਦੀ ਜ਼ਿੰਦਗੀ ਚ ਨਾਸੂਰ ਬਣ ਰਿਸਦੇ 
ਅਖੀਰੀ ਮੁਲਾਕਾਤ ਦੇ ਖਿਆਲ ਆਉਣ ਜਿਸਦੇ
ਮੁੱਦਤਾਂ ਤੋ ਟੱਕਰੀ ਨੇ ਜ਼ਖਮ ਅੱਲੇ ਛਿੱਲ ਤੇ
ਏਸ ਵਾਰੀ ਫੇਰ ਯਾਰਾਂ ਵਾਰ ਕੀਤਾ ਦਿਲ ਤੇ
ਜਦ ਵੀ ਏਹ ਇਤਫ਼ਾਕ ਮੁਲਾਕਾਤ ਹੋਣੀ ਆ
ਬਿਨਾਂ ਗੱਲੋਂ ਅੱਖ ਮੇਰੀ ਵੀ ਤਾਂ ਰੋਣੀ ਆ
ਉਮਰਾਂ ਦਾ ਕਰ ਵਾਅਦਾ ਨਾ ਮੁੱਖ ਸਾਥੋਂ ਮੋੜ ਤੂ 
ਪੋਟਾ ਪੋਟਾ ਕਰ ਸਾਡਾ ਦਿਲ ਨਾ  ਤੋੜ ਤੂ 💖
b6e9bc8f633fff299622263730df28a7

Guriaulakh777

ਹਰ ਗਲੀ ਹਰ ਮੋੜ ਬਲੀ ਚੜ੍ਹ ਦੀ ਤੇਰੀ ਏ!! 
ਹਰ ਇੱਕ ਦੇ ਦਿਲ ਦੀ ਗੱਲ ਨਾ ਏ ਮੇਰੀ ਏ!! 
ਤੇਰੇ ਹੀ ਰਖਵਾਲੇ ਤੇਰੀ ਚਿਤਾ ਜਲਾਉਂਦੇ ਨੇ!! 
ਬੇਗੁਨਾਹ ਨੇ ਸਾਰੇ ਏਹੀ ਲਾਰੇ ਲਾਉੁਂਦੇ ਨੇ!
ਜਿਨ੍ਹਾਂ ਚਿਰ ਨੀ ਅਪਣੀ ਜਲ ਦੀ
ਨਾ ਸਮਝ ਆਉਣੀ ਸਰਕਾਰਾਂ ਨੂ!! 
ਮੋਤ ਤੋ ਘੱਟ ਕੋਈ ਸਜਾ ਨੀ ਹੋ ਸਕਦੀ
ਏਹਨਾ ਬਲਾਤਕਾਰਾਂ ਨੂ!!
✍🏻 👎👎🏻👎🏻👎🏻👎🏻👎🏻

👎👎🏻👎🏻👎🏻👎🏻👎🏻

b6e9bc8f633fff299622263730df28a7

Guriaulakh777

क्या मिसाल दू अपने बेमिसाल प्यार की!! 
साथ मे जीने_मरने की कसमें खाने वाले ने आज
सामने आता देख आखें ही फ़ेर ली... ❤️❤️❤️❤️❤️❤️

❤️❤️❤️❤️❤️❤️

b6e9bc8f633fff299622263730df28a7

Guriaulakh777

ਕੋਈ ਜਾ ਕੇ ਉਹਨੂੰ ਆਖੇ ਨੀ,ਜ਼ਿੰਦਗੀ ਸੁੰਨੀ_ਸੁੰਨੀ ਜਾਪੇ ਨੀ
ਜੇ ਏਸ ਜਨਮ ਤੂ ਨਹੀਂ ਆਉਣਾ,ਅਗਲੇ ਦਾ ਲਾਰਾ ਕੇਰਾ
ਮੈਂ ਤੇਰੇ ਲੇਖੇ ਲਾ ਦੇਣਾ, ਇਕ_ਇਕ ਬਚਦਾ ਸਾਹ ਮੇਰਾ ❤️❤️❤️❤️❤️❤️

❤️❤️❤️❤️❤️❤️

b6e9bc8f633fff299622263730df28a7

Guriaulakh777

ਆਖਰੀ ਸਾਹ ਤੱਕ ਲਾਹ ਨ੍ਹੀ ਹੋਣੇ, ਕਰਜ਼ੇ ਤੇਰੇਆ ਅਹਿਸਾਨਾ ਦੇ...
ਦਿੱਤੇ ਰੂਹ ਤੇ ਜੋ ਫੱਟ ਯਾਰਾਂ, ਸੱਤ ਜਨਮਾ ਤੱਕ ਨੀ ਭਰ ਹੋਣੇ, 
ਫੱਟ ਭਰ ਜਾਂਦੇ ਤੀਰਾਂ_ਕਿਰਪਾਨਾਂ ਦੇ... Painless
b6e9bc8f633fff299622263730df28a7

Guriaulakh777

ਸੁਰਤ ਭੁਲਾ ਤੀ ਸੱਜਣਾਂ ਓਏ ਤੇਰੇ ਹੱਸਦੇ ਚਿਹਰੇ ਨੇ!!

ਕਿੰਝ ਦੱਸਾਂ ਬਿਨ ਤੇਰੇ ਕੀ ਬੀਤੀ ਦਿਲ ਮੇਰੇ ਤੇ...
 
ਛੱਲੇ ਵੀ ਹੁਣ ਭਾਰੇ ਲੱਗਣ ਖਤ ਵੀ ਸਾਰੇ ਸਾੜ ਤੇ!!

ਦੁਨੀਆ ਤੂੰ ਤਾਂ ਨਵੀਂ ਵਸਾ ਲੀ ਦੁਨੀਆ ਮੇਰੀ ਉਜਾੜ ਕੇ..
✍🏻 ਯਾਦਾਂ ❤️❤️❤️❤️

ਯਾਦਾਂ ❤️❤️❤️❤️

b6e9bc8f633fff299622263730df28a7

Guriaulakh777

ਤੈਨੂੰ ਵੀ ਮੁਬਾਰਕਾਂ teacher's day ਦੀਆ
ਜ਼ਿੰਦਗੀ ਦਾ ਅਸਲੀ ਸਬਕ ਤਾਂ ਤੇਰੇ ਤੋਂ ਹੀ ਸਿੱਖੇ ਆ
✍🏻 Congratulations💐💐💐

Congratulations💐💐💐

loader
Home
Explore
Events
Notification
Profile