Nojoto: Largest Storytelling Platform

ਉਸ ਚੰਨ ਤੋਂ ਪੁੱਛਾਂ ਹਾਲ ਤੇਰਾ, ਕਿਵੇਂ ਅੱਜਕਲ ਜਨਾਬ ਰਹਿੰਦ

ਉਸ ਚੰਨ ਤੋਂ ਪੁੱਛਾਂ ਹਾਲ ਤੇਰਾ,
ਕਿਵੇਂ ਅੱਜਕਲ ਜਨਾਬ ਰਹਿੰਦੇ ਨੇਂ....

ਚੰਨ ਹਸ ਕੇ ਮੈਨੂੰ ਕਹਿਣ ਲੱਗਾ,
ਵੇ ਸਿੱਧੂਆ..!!

ਤੈਨੂੰ ਹੀ ਘੇਰਿਆ ਉਦਾਸੀਆਂ ਨੇਂ,
ਜਨਾਬ ਤਾਂ ਲਾਜਵਾਬ ਰਹਿੰਦੇਂ ਨੇ....
ਹਰਮਨ ਸਿੱਧੂ

©Harmanpreet Singh
  # shayari
# Pyar
#love life
# dosti
# Bewafai

# shayari # Pyar love life # dosti # Bewafai

27 Views