Nojoto: Largest Storytelling Platform

ਹੁੰਦੀਆ ਨੇ ਗਲਤੀਆਂ ਸਾਡੇ ਕੋਲੋਂ ਸੱਜਣਾ ਵੇ, ਅਸੀਂ ਹਾਂ ਗੁ

ਹੁੰਦੀਆ ਨੇ ਗਲਤੀਆਂ ਸਾਡੇ ਕੋਲੋਂ ਸੱਜਣਾ ਵੇ, 
ਅਸੀਂ ਹਾਂ ਗੁਵਾਚੇ ਤੇਰੀ ਯਾਦ ਦੇ ਖਿਆਲਾਂ ਚ,
 ਛੱਡ ਦੇ ਲੜਾਈਆਂ ਹੱਸ ਬੋਲ ਵੀ ਪੈ ਝੱਲੀਏ ਨੀ, 
ਉਲਝੇ ਰਹਿੰਦੇ ਹਾਂ ਤੇਰੇ ਪਿਆਰ ਦੇ ਸਵਾਲਾਂ ਚ, 
ਗੁੱਸਾ ਗਿਲਾ ਛੱਡ ਬੋਲ ਸਾਡੇ ਨਾਲ ਹੱਸ ਕੇ, 
ਮੁੱਕ ਜਾਵੇ ਜਿੰਦ ਨਾ ਇਹ ਸਾਡੀ ਅਰਮਾਨਾ ਚ,
 ਕਰ ਛੱਡ ਮਾਫ਼ ਇਸ ਨਿਮਾਣੇ ਨੂੰ, 
ਨਾਮ ਜਾਵੇ ਲਿਖਿਆ ਨਾ ਉਹਦਾ ਬੇਈਮਾਨਾ ਚ.....*

©ਕਰਨ  ਸਿੱਧੂ #Youme
ਹੁੰਦੀਆ ਨੇ ਗਲਤੀਆਂ ਸਾਡੇ ਕੋਲੋਂ ਸੱਜਣਾ ਵੇ, 
ਅਸੀਂ ਹਾਂ ਗੁਵਾਚੇ ਤੇਰੀ ਯਾਦ ਦੇ ਖਿਆਲਾਂ ਚ,
 ਛੱਡ ਦੇ ਲੜਾਈਆਂ ਹੱਸ ਬੋਲ ਵੀ ਪੈ ਝੱਲੀਏ ਨੀ, 
ਉਲਝੇ ਰਹਿੰਦੇ ਹਾਂ ਤੇਰੇ ਪਿਆਰ ਦੇ ਸਵਾਲਾਂ ਚ, 
ਗੁੱਸਾ ਗਿਲਾ ਛੱਡ ਬੋਲ ਸਾਡੇ ਨਾਲ ਹੱਸ ਕੇ, 
ਮੁੱਕ ਜਾਵੇ ਜਿੰਦ ਨਾ ਇਹ ਸਾਡੀ ਅਰਮਾਨਾ ਚ,
 ਕਰ ਛੱਡ ਮਾਫ਼ ਇਸ ਨਿਮਾਣੇ ਨੂੰ, 
ਨਾਮ ਜਾਵੇ ਲਿਖਿਆ ਨਾ ਉਹਦਾ ਬੇਈਮਾਨਾ ਚ.....*

©ਕਰਨ  ਸਿੱਧੂ #Youme