Nojoto: Largest Storytelling Platform

ਕੱਲ ਰਾਤੀਂ ਸੁਪਨੇ ਵਿਚ , ਅੰਮ੍ਰਿਤਾ ਮੈਨੂੰ ਕਹਿ ਗਈ ਏ , ਅੱ

ਕੱਲ ਰਾਤੀਂ ਸੁਪਨੇ ਵਿਚ ,
ਅੰਮ੍ਰਿਤਾ ਮੈਨੂੰ ਕਹਿ ਗਈ ਏ ,
ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਦੇ,
ਵਾਰਿਸ ਸ਼ਾਹ ਹੁਣ ਨਹੀਂ ਕਦੇ ਕਬਰਾਂ ਵਿਚੋਂ ਬੋਲ ਦੇ !

©Jaspal Sidhu
ਕੱਲ ਰਾਤੀਂ ਸੁਪਨੇ ਵਿਚ ,
ਅੰਮ੍ਰਿਤਾ ਮੈਨੂੰ ਕਹਿ ਗਈ ਏ ,
ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਦੇ,
ਵਾਰਿਸ ਸ਼ਾਹ ਹੁਣ ਨਹੀਂ ਕਦੇ ਕਬਰਾਂ ਵਿਚੋਂ ਬੋਲ ਦੇ !

©Jaspal Sidhu
jasmansidhu9860

Jaspal Sidhu

New Creator