Nojoto: Largest Storytelling Platform
jasmansidhu9860
  • 8Stories
  • 9Followers
  • 102Love
    90Views

Jaspal Sidhu

  • Popular
  • Latest
  • Video
46a1a929c3b242fa937a3b5a364a80ff

Jaspal Sidhu

ਮੁਆਫ਼ ਕਰੋ ਤੇ
ਅੱਗੇ ਨਿਕਲੋ
ਪਿੱਛੇ ਮੁੜ ਕੇ ਦੇਖਣ 
ਸਵਾਲ ਹੀ ਪੈਦਾ ਨਹੀਂ ਹੁੰਦਾ..

©Jaspal Sidhu
46a1a929c3b242fa937a3b5a364a80ff

Jaspal Sidhu

Unsplash  ਇਕ ਇਕ ਕਰਕੇ ਸਾਰੇ ਟੁੱਟਦੇ ਦੇਖੇ ਮੈਂ..
ਜਦ ਉਹ ਤੁਰਿਆ ਤਾਰੇ ਟੁੱਟਦੇ ਦੇਖੇ ਮੈਂ..
ਚਾਰ ਮਹਿਲ ਸੀ ਉਹਦੇ ਮੇਰੇ ਖਾਬਾਂ ਦੇ..
ਇਕ ਝਟਕੇ ਵਿੱਚ ਸਾਰੇ ਟੁੱਟਦੇ ਦੇਖੇ ਮੈਂ...

©Jaspal Sidhu #library
46a1a929c3b242fa937a3b5a364a80ff

Jaspal Sidhu

ਪੂਰੀ ਕਿਤਾਬ ਤਾਂ ਨਹੀਂ.ਪਰ ਖੁਸ਼ ਆ
ਕਿ ਜ਼ਿੰਦਗੀ ਦੇ ਕੁੱਝ ਪੰਨੇ ਤੇਰੇ ਨਾਮ ਦੇ‌ ਵੀ ਸੀ....

©Jaspal Sidhu
46a1a929c3b242fa937a3b5a364a80ff

Jaspal Sidhu

Unsplash ਖੂਬ ਭਟਕ ਕੇ ਥੱਕ ਗਏ ਹਾਂ..
ਚਲ ਵਜਾ ਬਣ ਮੇਰੇ ਲਿਵ ਦੀ..
ਤੂੰ ਕਿਤਾਬ ਖੋਲ ਮੈ ਚਾ਼ ਲੈਕੇ 
ਆਇਆ 
ਗੱਲ ਸੁਣਾ ਕੋਈ ਸ਼ਿਵ ਦੀ

©Jaspal Sidhu #Book
46a1a929c3b242fa937a3b5a364a80ff

Jaspal Sidhu

White ਕਿੰਨੇ ਹੀ ਰਿਸ਼ਤੇ ਬਿਨਾਂ ਲਾਵਾਂ ਦੇ
ਇਕ ਦੂਜੇ ਦੇ ਦਿਲਾਂ ਵਿਚ ਵਸਦੇ ਹੋਣੇ ਆ

©Jaspal Sidhu #love_shayari
46a1a929c3b242fa937a3b5a364a80ff

Jaspal Sidhu

Unsplash ਕੁਝ‌‌ ਰਿਸ਼ਤੇ ਰੱਬ ਦੀ ਮਰਜ਼ੀ ਨਾਲ ਹੀ ਟੁੱਟਦੇ ਹਨ ....
ਤਾ ਕਿ ਅੱਗੇ ਜਾ ਕੇ ਸਾਡੀ ਜ਼ਿੰਦਗੀ 
ਖਰਾਬ ਨਾ ਹੋਵੇ..

©Jaspal Sidhu #lovelife
46a1a929c3b242fa937a3b5a364a80ff

Jaspal Sidhu

White ਜਦ ਤੂੰ ਮੈਨੂੰ ਸਮਝੇਂਗਾਂ ਫੇਰ ਤੂੰ 
ਮੈਨੂੰ ਲੱਭੇਗਾ

©Jaspal Sidhu #love_shayari
46a1a929c3b242fa937a3b5a364a80ff

Jaspal Sidhu

White ਰੱਬ ਤਾ‌ ਕਿਸੇ ਨੇ ਦੇਖਿਆ ਨਹੀਂ
ਪਰ ਜਿਸ ਤੋ ਪਿਆਰ ਤੇ ਇੱਜ਼ਤ 
ਮਿਲ਼ੇ ਉਹ ਰੱਬ ਹੀ ਹੁੰਦਾ,,

©Jaspal Sidhu #love_shayari  ਸਫ਼ਰ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ

#love_shayari ਸਫ਼ਰ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ

Follow us on social media:

For Best Experience, Download Nojoto

Home
Explore
Events
Notification
Profile