White ਤੇਰੇ ਨਾਮ ਤੇ ਲਿਖ ਲਿਖ ਗਾਉਦਾ ਨੀ ਤੇਰੇ ਲਈ ਸਟੇਟਸ ਪਾਉਦਾ ਨੀ ਤੇਰੇ ਇਸ਼ਕ ਨੇ ਸ਼ਾਇਰੀ ਕਰਨ ਲਾ ਦਿੱਤਾ ਗੁਰਵਿੰਦਰ ਜਹੇ ਸਿੱਧਰੇ ਨੂੰ ਤੇਰੀ ਅੱਜ ਵੀ ਫ਼ਿਕਰ ਰਹਿੰਦੀ ਐ ਏਸ ਬੇ-ਫ਼ਿਕਰੇ ਨੂੰ ©gurniat shayari collection #love_shayari ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ