Nojoto: Largest Storytelling Platform

ਤੈਨੂੰ ਪਿਆਰ ਕੀਤਾ ਮਜ਼ਾਕ ਨਹੀਂ ਨਾ ਕੀਤੀ ਹੇਰਾ ਫੇਰੀ ਏ

ਤੈਨੂੰ ਪਿਆਰ ਕੀਤਾ ਮਜ਼ਾਕ ਨਹੀਂ      ਨਾ ਕੀਤੀ ਹੇਰਾ ਫੇਰੀ ਏ                      ਰਾਤਾਂ ਈ ਚੰਗੀਆਂ ਮੇਰੇ ਲਈ ਤੂੰ ਸੁਪਨਿਆਂ ਵਿੱਚ ਤਾਂ ਮੇਰੀ ਏ
ਜਦ ਖੁਲਦੀ ਅੱਖ ਪ੍ਰਭਾਤਾਂ ਨੂੰ 
ਫਿਰ ਘਾਟ ਰੜਕਦੀ ਤੇਰੀ ਏ
ਕਮਲੇ ਜੇ ਹੋਏ ਫਿਰਦੇ ਆ
ਸਬ ਯਾਦਾਂ ਦੀ ਘੁੰਮਣ ਘੇਰੀ ਏ
ਰਾਤਾਂ ਈ ਚੰਗੀਆਂ ਮੇਰੇ ਲਈ ਤੂੰ ਸੁਪਨਿਆਂ ਵਿੱਚ ਤਾਂ ਮੇਰੀ ਏ
✍️ਸਿੱਧੂ ਵਿਸ਼ਵ✍️