Nojoto: Largest Storytelling Platform

ਇਸ਼ਕ ਦੇ ਨਾਂ ਤੇ ਧੱਬਾ ਲਾਇਆ ਅੱਜਕੱਲ੍ਹ ਦੇ ਰਾਂਝੇ ਹੀ

ਇਸ਼ਕ ਦੇ ਨਾਂ ਤੇ ਧੱਬਾ  ਲਾਇਆ 
ਅੱਜਕੱਲ੍ਹ  ਦੇ  ਰਾਂਝੇ  ਹੀਰਾਂ  ਨੇ  ।
ਪਾਕ ਇਸ਼ਕ ਸੀ ,ਪਾਕ ਪਵਿੱਤਰ  ਰੂਹਾਂ ਦਾ ।
ਸਾਥ ਨਿਭਾਇਆ ਨਾ, ਤਕਦੀਰਾਂ ਨੇ।
ਜਿਸਮ ਲਿਬਾਸ ਦੇ ਵਾਂਗੂੰ  ਰਾਂਝੇ  ਬਦਲਦੀਆ, ਅੱਜਕੱਲ੍ਹ ਦੀਆਂ  ਮਾਡਰਨ  ਹੀਰਾਂ  ਨੇ।

Jasvir kaur Sidhu Deep Sandhu Amandeep Kaur suman#