ਇਹ ਦਰਦ ਲਕੋਇਆ ਨਹੀਂ ਜਾਂਦਾ, ਜਿਨ੍ਹਾਂ ਮਰਜ਼ੀ ਮੈਂ ਲਕੋਵਾਂ, ਅੱਖ ਲਗਦੀ ਜਦ ਫਿਰ ਸੁਪਨੇ ਆਉਂਦੇ, ਅੱਖ ਖੋਲਾਂ ਦਰਦ ਲਕੋਵਾਂ.... ©preet virk bnn #CalmingNature