ਨਾਲ਼ ਤੇਰੇ ਮੈਂ ਬੈਠਾ ਹੋਵਾ, ਮੋਢੇ ਨਾਲ ਮੋਢਾ ਲਾਕੇ... ਤੇਰੇ ਮੁੱਖੜੇ ਤੇ ਕੁੱਝ ਪਲ਼ ਖ਼ੁਸ਼ੀ ਦੇ, ਲਿਆਵਾਂ ਮੈਂ ਚੁਰਾਕੇ... ਤੇਰੀਆਂ ਅੱਖਾਂ ਵਿੱਚ ਹੀ ਰਵਾਂ ਸਦਾ ਮੈਂ, ਜਿੱਥੇ ਉਮਰਾਂ ਦੀ ਹੋ ਕ਼ੈਦ ਮੈਨੂੰ.. ਦੇਖ ਸਾਨੂੰ ਇਹ ਦੁਨੀਆਂ ਸਾਰੀ, ਖੌਰੇ ਭੁਲੇਖਾ ਖਾ ਜਾਵੇ.. ਤਾਂ ਫਿਰ! ਖੁਦਾ ਅੱਗੇ ਮੈਂ ਕਰਾਂ ਗੁਜ਼ਾਰਿਸ਼, ਕਿ ਕਿਤੇ ਮੌਤ ਵਕ਼ਤ ਨੂੰ ਆ ਜਾਵੇ। #JOHNY🖋️ #love #together #long_life #top #nojoto #pricius #punjabi #pbo9_vale Ritika Singh Suman Zaniyan Pranshi Singh suman_kadvasra Soumya Jain