Nojoto: Largest Storytelling Platform

ਇਨਸਾਨ ਤੋਂ ਤਾਂ ਪਰਿੰਦੇ ਹੀ ਵਧੀਆ ਹੁੰਦੇ ਨੇ । ਜੋ ਆਪਣੇ ਦਾ

ਇਨਸਾਨ ਤੋਂ ਤਾਂ ਪਰਿੰਦੇ ਹੀ ਵਧੀਆ ਹੁੰਦੇ ਨੇ ।
ਜੋ ਆਪਣੇ ਦਾਣੇ ਪਾਣੀ ਦੇ ਲਈ 
ਘਰੋ ਬਾਹਰ ਤਾਂ ਨਿਕਲ ਜਾਂਦੇ ਨੇ  
 ਪਰ ਦਾਣਾ ਪਾਣੀ ਚੰਗਾ ਮਿਲਣ ਤੇ ਵੀ 
ਆਪਣੇ ਵਜੂਦ ਨੀ ਭੁੱਲਦੇ ।





✍ ਮੰਡੇਰ ਜਖੇਪਲੀਆ ਪਰਿੰਦੇ
ਇਨਸਾਨ ਤੋਂ ਤਾਂ ਪਰਿੰਦੇ ਹੀ ਵਧੀਆ ਹੁੰਦੇ ਨੇ ।
ਜੋ ਆਪਣੇ ਦਾਣੇ ਪਾਣੀ ਦੇ ਲਈ 
ਘਰੋ ਬਾਹਰ ਤਾਂ ਨਿਕਲ ਜਾਂਦੇ ਨੇ  
 ਪਰ ਦਾਣਾ ਪਾਣੀ ਚੰਗਾ ਮਿਲਣ ਤੇ ਵੀ 
ਆਪਣੇ ਵਜੂਦ ਨੀ ਭੁੱਲਦੇ ।





✍ ਮੰਡੇਰ ਜਖੇਪਲੀਆ ਪਰਿੰਦੇ