Nojoto: Largest Storytelling Platform

Red sands and spectacular sandstone rock formation

Red sands and spectacular sandstone rock formations ਲੋਕ ਵੀ ਤਾਂ 
ਕਿਤਾਬਾਂ ਵਰਗੇ ਨੇ 
ਸਬਕ ਜ਼ਿੰਦਗੀ ਦਾ ਹਰ
ਸਿਖਾਉਂਦੇ ਨੇ 
ਦਿਲ ਦੀ ਵਰਤੋਂ ਘੱਟ ਕਰਦੇ ਨੇ 
ਦਿਮਾਗ ਹਰ ਥਾਂ ਲੜਾਉਂਦੇ ਨੇ
ਵਾਧਾ ਘਾਟਾ ਹਰ ਵੇਲੇ ਵੇਖਦੇ 
ਤਾਂ ਹੀ ਤਾਂ ਸਮਝ 'ਚ ਨਾ ਆਉਂਦੇ ਨੇ

©Maninder Kaur Bedi #Sands  ਪੰਜਾਬੀ ਘੈਂਟ ਸ਼ਾਇਰੀ