Nojoto: Largest Storytelling Platform

ਇਹ ਇਸ਼ਕ ਬਹੁਤ ਕੁਝ ਵਿਖਾਈ ਜਾਦਾ ਪਹਿਲਾਂ ਹੱਸ ਕਿ ਮਿਲਦਾ ਸ

ਇਹ ਇਸ਼ਕ ਬਹੁਤ ਕੁਝ ਵਿਖਾਈ ਜਾਦਾ
 ਪਹਿਲਾਂ ਹੱਸ ਕਿ ਮਿਲਦਾ ਸਿੱਧੂ
 ਫਿਰ ਆਪਣੀ ਆਦਤ ਹੈ ਪਾਈ ਜਾਦਾ
 ਜਦ ਆਦਤ ਪੈ ਜਾਵੇ ਇਸ਼ਕ ਦੀ
 ਫਿਰ ਇਹ ਤਾਂ ਦੂਰੀਆਂ ਬਣਾਈ ਜਾਦਾ 
ਕੰਮਬਖਤ ਇਹ ਇਸ਼ਕ ਵੀ ਕੀ ਚੀਜ ਏ
 ਇਹ ਕੀ ਤੌ ਕੀ ਕਰਵਾਈ ਜਾਦਾ

©ਕਰਨ  ਸਿੱਧੂ #roseday
ਇਹ ਇਸ਼ਕ ਬਹੁਤ ਕੁਝ ਵਿਖਾਈ ਜਾਦਾ
 ਪਹਿਲਾਂ ਹੱਸ ਕਿ ਮਿਲਦਾ ਸਿੱਧੂ
 ਫਿਰ ਆਪਣੀ ਆਦਤ ਹੈ ਪਾਈ ਜਾਦਾ
 ਜਦ ਆਦਤ ਪੈ ਜਾਵੇ ਇਸ਼ਕ ਦੀ
 ਫਿਰ ਇਹ ਤਾਂ ਦੂਰੀਆਂ ਬਣਾਈ ਜਾਦਾ 
ਕੰਮਬਖਤ ਇਹ ਇਸ਼ਕ ਵੀ ਕੀ ਚੀਜ ਏ
 ਇਹ ਕੀ ਤੌ ਕੀ ਕਰਵਾਈ ਜਾਦਾ

©ਕਰਨ  ਸਿੱਧੂ #roseday