Nojoto: Largest Storytelling Platform

ਜ਼ਜਬਾਤ ਪਾਰਟ - 2 Please read this caption 🙏 ਮੈਂਨੂ

ਜ਼ਜਬਾਤ ਪਾਰਟ - 2

Please read this caption 🙏  ਮੈਂਨੂੰ ਪਤਾ ਸੀ ਤੂੰ ਕੀਤਾ ਏ ਮੇਰੇ ਤੇ ਸ਼ੱਕ ਹੋਲੀ ਹੋਲੀ ਸਾਹਮਣੇ ਆਉ ਤੇਰੇ ਅੱਗੇ ਸੱਚ ਜਦੋ ਆਉ ਤਾਂ ਮੈਂਨੂੰ ਪਤਾ ਤੂੰ ਬਹੁਤ ਰੋਣਾ ਤੈਨੂੰ ਪਤਾ ਨਹੀਂ ਮੈ ਤੇਰੇ ਬਿਨਾਂ ਕਿਵੇਂ ਰਹਿਣਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈ ਖੁੱਲ ਕੇ ਨਹੀਂ ਹੱਸਿਆ ਦੁੱਖ ਬਹੁਤ ਸੀ ਟੁੱਟੇ ਹੋਏ ਦਿਲ ਅੰਦਰ ਪਰ ਕਿਸੇ ਨੂੰ ਵੀ ਨਹੀਂ ਦੱਸਿਆ ਇਸ ਲਈ ਲਈ ਅਪਣੇ ਚਿਹਰੇ ਤੇ ਝੂਠਾ ਹਾਸਾ ਸੀ ਰੱਖਿਆ ਬਹੁਤ ਕੋਸ਼ਿਸ਼ ਕੀਤੀ ਤੈਨੂੰ ਭੁਲਾਉਣ ਪਰ ਚਾਅ ਕੇ ਵੀ ਭੁਲਾ ਨਹੀਂ ਸਕਦਾ ਹੁਣ ਬਹੁਤ ਹੋ ਗਈ ਆ ਦੇਰ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ

ਤੇਰੇ ਤੋਂ ਵੱਖ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਵੀ ਲੜਿਆ ਬਸ ਤੇਰਾ ਇੱਕ ਤਰਫਾ ਪਿਆਰ ਕਰਕੇ ਹੀ ਅੱਜ ਮੈਂ ਜ਼ਿੰਦਗੀ ਵਿੱਚ ਜਿਉਂਦਾ ਹਾ ਖੜਿਆ ਜੋ ਪੈ ਗਈ ਏ ਦੂਰੀ ਹੁਣ ਇਸ ਦੂਰੀ ਨੂੰ ਮੈੰ ਮਿਟਾ ਨਹੀਂ ਸਕਦਾ ਹੁਣ ਬਹੁਤ ਦੇਰ ਹੋ ਗਈ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ

ਬਹੁਤ ਥੱਕ ਗਿਆ ਸੀ ਹਾਰ ਗਿਆ ਸੀ ਜ਼ਿੰਦਗੀ ਨੂੰ ਕਰ ਬਰਬਾਦ ਲਿਆ ਸੀ ਜਦੋਂ ਮੇਰੀ ਬੇਬੇ ਨੇ ਮੈਂਨੂੰ ਸੀਨੇ ਨਾਲ ਲਾਇਆ ਤਾਂ ਕੁਝ ਜ਼ਿੰਦਗੀ ਚ ਨਵਾਂ ਕਰਨਾ ਚਾਹਿਆਂ ਤੇ ਬਹੁਤ ਚਿਹਰੇ ਆਏ ਜ਼ਿੰਦਗੀ ਚ ਪਰ ਤੇਰਾ ਚਿਹਰਾ ਹਰ ਵਾਰ ਅੱਗੇ ਆਇਆ ਤੇਰੀ ਯਾਦ ਨੇ ਮੈਂਨੂੰ ਬਹੁਤ ਤੜਾਫਾਇਆ ਮਾਨਾ ਬਹੁਤਾ ਕੀਤਾ ਪਿਆਰ ਵੀ ਬੰਦੇ ਨੂੰ ਲੈ ਵਹਿ ਜਾਂਦਾ ਜੋ ਬੀਤ ਗਿਆ ਵਕਤ ਉਹ ਕੋਈ ਮੋੜ ਕੇ ਲਿਆ ਨਹੀਂ ਸਕਦਾ ਹੁਣ ਬਹੁਤ ਦੇਰ ਹੋ ਗਈ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ। ✍️
 ( part 1 jroor pado ਜਿਸ ਵਿੱਚ ਇੱਕ ਕੁੜੀ ਦੇ ਜ਼ਜਬਾਤ ਆ ਇਸ ਵਿੱਚ ਇੱਕ ਮੁੰਡੇ ਜਜ਼ਬਾਤ ਆ) ❤️
✍️KULBIR MAAN
PLEASE COMMENT 🙏❤️😊

kulbirmaan5008

Kulbir MaAn

New Creator

ਮੈਂਨੂੰ ਪਤਾ ਸੀ ਤੂੰ ਕੀਤਾ ਏ ਮੇਰੇ ਤੇ ਸ਼ੱਕ ਹੋਲੀ ਹੋਲੀ ਸਾਹਮਣੇ ਆਉ ਤੇਰੇ ਅੱਗੇ ਸੱਚ ਜਦੋ ਆਉ ਤਾਂ ਮੈਂਨੂੰ ਪਤਾ ਤੂੰ ਬਹੁਤ ਰੋਣਾ ਤੈਨੂੰ ਪਤਾ ਨਹੀਂ ਮੈ ਤੇਰੇ ਬਿਨਾਂ ਕਿਵੇਂ ਰਹਿਣਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈ ਖੁੱਲ ਕੇ ਨਹੀਂ ਹੱਸਿਆ ਦੁੱਖ ਬਹੁਤ ਸੀ ਟੁੱਟੇ ਹੋਏ ਦਿਲ ਅੰਦਰ ਪਰ ਕਿਸੇ ਨੂੰ ਵੀ ਨਹੀਂ ਦੱਸਿਆ ਇਸ ਲਈ ਲਈ ਅਪਣੇ ਚਿਹਰੇ ਤੇ ਝੂਠਾ ਹਾਸਾ ਸੀ ਰੱਖਿਆ ਬਹੁਤ ਕੋਸ਼ਿਸ਼ ਕੀਤੀ ਤੈਨੂੰ ਭੁਲਾਉਣ ਪਰ ਚਾਅ ਕੇ ਵੀ ਭੁਲਾ ਨਹੀਂ ਸਕਦਾ ਹੁਣ ਬਹੁਤ ਹੋ ਗਈ ਆ ਦੇਰ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ ਤੇਰੇ ਤੋਂ ਵੱਖ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਵੀ ਲੜਿਆ ਬਸ ਤੇਰਾ ਇੱਕ ਤਰਫਾ ਪਿਆਰ ਕਰਕੇ ਹੀ ਅੱਜ ਮੈਂ ਜ਼ਿੰਦਗੀ ਵਿੱਚ ਜਿਉਂਦਾ ਹਾ ਖੜਿਆ ਜੋ ਪੈ ਗਈ ਏ ਦੂਰੀ ਹੁਣ ਇਸ ਦੂਰੀ ਨੂੰ ਮੈੰ ਮਿਟਾ ਨਹੀਂ ਸਕਦਾ ਹੁਣ ਬਹੁਤ ਦੇਰ ਹੋ ਗਈ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ ਬਹੁਤ ਥੱਕ ਗਿਆ ਸੀ ਹਾਰ ਗਿਆ ਸੀ ਜ਼ਿੰਦਗੀ ਨੂੰ ਕਰ ਬਰਬਾਦ ਲਿਆ ਸੀ ਜਦੋਂ ਮੇਰੀ ਬੇਬੇ ਨੇ ਮੈਂਨੂੰ ਸੀਨੇ ਨਾਲ ਲਾਇਆ ਤਾਂ ਕੁਝ ਜ਼ਿੰਦਗੀ ਚ ਨਵਾਂ ਕਰਨਾ ਚਾਹਿਆਂ ਤੇ ਬਹੁਤ ਚਿਹਰੇ ਆਏ ਜ਼ਿੰਦਗੀ ਚ ਪਰ ਤੇਰਾ ਚਿਹਰਾ ਹਰ ਵਾਰ ਅੱਗੇ ਆਇਆ ਤੇਰੀ ਯਾਦ ਨੇ ਮੈਂਨੂੰ ਬਹੁਤ ਤੜਾਫਾਇਆ ਮਾਨਾ ਬਹੁਤਾ ਕੀਤਾ ਪਿਆਰ ਵੀ ਬੰਦੇ ਨੂੰ ਲੈ ਵਹਿ ਜਾਂਦਾ ਜੋ ਬੀਤ ਗਿਆ ਵਕਤ ਉਹ ਕੋਈ ਮੋੜ ਕੇ ਲਿਆ ਨਹੀਂ ਸਕਦਾ ਹੁਣ ਬਹੁਤ ਦੇਰ ਹੋ ਗਈ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ। ✍️ ( part 1 jroor pado ਜਿਸ ਵਿੱਚ ਇੱਕ ਕੁੜੀ ਦੇ ਜ਼ਜਬਾਤ ਆ ਇਸ ਵਿੱਚ ਇੱਕ ਮੁੰਡੇ ਜਜ਼ਬਾਤ ਆ) ❤️ ✍️KULBIR MAAN PLEASE COMMENT 🙏❤️😊