Nojoto: Largest Storytelling Platform

ਮੇਰੀ ਨਿੱਕੀ-ਨਿੱਕੀ ਗੱਲ ਦਾ ਤੂੰ ਰੱਖ ਦੀ ਧਿਆਨ ਮੇਰੇ ਦਿਲ

ਮੇਰੀ ਨਿੱਕੀ-ਨਿੱਕੀ ਗੱਲ ਦਾ ਤੂੰ ਰੱਖ ਦੀ ਧਿਆਨ 
ਮੇਰੇ ਦਿਲ ਵਿੱਚ ਕੀ ਹੈ ਲੈਂਦੀ ਸਭ ਕੁੱਝ ਜਾਣ 
ਮੇਰੇ ਗੁੱਸੇ ਨੂੰ ਭੁੱਲਾ ਕੇ ਭਲਾਂ ਵਿੱਚ ਨੀ,"ਸੀਨਾ ਠਾਰਨੀਏ 
ਨੀ ਜ਼ਿੰਦ ਮੈਥੋਂ ਵਾਰਨੀਏ,"ਮੇਰੀ ਏ ਸਰਦਾਰਨੀਏ

©BALJEET SINGH MAHLA  happy life quotes positive life quotes heart touching life quotes in hindi Sarla singh  Bhawana Mehra  Shikha Sharma  writer dream   TanyaSharma